ਅਦਾਮਾ ਬਾਰੋ
From Wikipedia, the free encyclopedia
ਅਦਾਮਾ ਬਾਰੋ (ਜਨਮ 16 ਫ਼ਰਵਰੀ 1965)[1] ਗਾਂਬੀਆ ਦਾ ਤੀਜਾ ਅਤੇ ਮੌਜੂਦਾ ਰਾਸ਼ਟਰਪਤੀ ਹੈ। ਉਹ ਯੁਨਾਈਟਡ ਡੈਮੋਕ੍ਰੈਟਿਕ ਪਾਰਟੀ ਦਾ ਮੈਂਬਰ ਹੈ।[2] ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਆਪਣੀ ਪਾਰਟੀ ਦਾ ਖਜਾਨਚੀ ਸੀ।[3] ਉਸਨੇ ਲੰਦਨ ਵਿਖੇ ਪੜ੍ਹਾਈ ਕੀਤੀ ਹੈ।[4]
ਵਿਸ਼ੇਸ਼ ਤੱਥ ਅਦਾਮਾ ਬਾਰੋ, ਗਾਂਬੀਆ ਦਾ 3ਜਾ ਰਾਸ਼ਟਰਪਤੀ ...
ਅਦਾਮਾ ਬਾਰੋ | |
---|---|
ਗਾਂਬੀਆ ਦਾ 3ਜਾ ਰਾਸ਼ਟਰਪਤੀ | |
ਉਪ ਰਾਸ਼ਟਰਪਤੀ | ਫ਼ਤੂਮਾਤਾ ਤਾਂਬਾਜਾਂਗ[lower-alpha 1] |
ਤੋਂ ਪਹਿਲਾਂ | ਯਹੀਆ ਯਾਮੇਹ |
ਨਿੱਜੀ ਜਾਣਕਾਰੀ | |
ਜਨਮ | (1965-02-16) 16 ਫਰਵਰੀ 1965 (ਉਮਰ 59) |
ਸਿਆਸੀ ਪਾਰਟੀ | ਯੁਨਾਈਟਡ ਡੈਮੋਕ੍ਰੈਟਿਕ ਪਾਰਟੀ |
ਜੀਵਨ ਸਾਥੀ | 2 |
ਬੱਚੇ | 5 |
ਬੰਦ ਕਰੋ