ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ
From Wikipedia, the free encyclopedia
ਕੈਲੀਫ਼ੋਰਨੀਆ ਯੂਨੀਵਰਸਿਟੀ[8] ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਵਿੱਚ ਪੈਂਦੇ ਬਰਕਲੀ ਸ਼ਹਿਰ ਵਿਖੇ ਇੱਕ ਖੋਜ ਯੂਨੀਵਰਸਿਟੀ ਹੈ, ਜਿਸਦੀ ਨੀਂਹ 1868 ਵਿੱਚ ਦੋ ਕਾਲਜਾਂ ਨੂੰ ਰਲ਼ਾ ਕੇ ਰੱਖੀ ਗਈ ਸੀ। ਇਹ ਯੂਨੀਵਰਸਿਟੀ 6651 ਏਕੜ ਜ਼ਮੀਨ ਤੇ ਸਾਨਫ਼ਰਾਂਸਿਸਕੋ ਵੱਲ ਫੈਲੀ ਹੋਈ ਹੈ। 35800 ਤੋਂ ਵਧ ਵਿਦਿਆਰਥੀ ਇੱਥੇ ਪੜ੍ਹਦੇ ਹਨ। 2014 ਦੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਮੁਲੰਕਣ ਦੇ ਅਨੁਸਾਰ,ਬਰਕਲੇ ਸੰਸਾਰ ਵਿੱਚ ਚੌਥੇ ਨੰਬਰ ਦੀ ਵਧੀਆ ਯੂਨੀਵਰਸਿਟੀ ਹੈ। [9]।t is the most selective – and highest ranked in U.S. News and ARWU[9][10]
ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
ਮਾਟੋ | Fiat lux (ਲਾਤੀਨੀ) |
---|---|
ਅੰਗ੍ਰੇਜ਼ੀ ਵਿੱਚ ਮਾਟੋ | ਲੈੱਟ ਦਿਅਰ ਬੀ ਲਾਈਟ |
ਕਿਸਮ | Flagship Public research university Land Grant |
ਸਥਾਪਨਾ | 23 ਮਾਰਚ 1868 |
Endowment | $3.91 billion (2014)[2] |
ਚਾਂਸਲਰ | ਨਿਕਲਸ ਡਰਕਸ |
ਵਿਦਿਆਰਥੀ | 36,204 (ਪਤਝੜ 2013)[3] |
ਅੰਡਰਗ੍ਰੈਜੂਏਟ]] | 25,951 (ਪਤਝੜ 2013)[3] |
ਪੋਸਟ ਗ੍ਰੈਜੂਏਟ]] | 10,253 (ਪਤਝੜ 2013)[3] |
ਟਿਕਾਣਾ | ਬਰਕਲੀ , , ਯੂ ਐੱਸ |
ਕੈਂਪਸ | ਸ਼ਹਿਰੀ Total 1,232 acres (499 ha) Core Campus 178 acres (72 ha)[4] Total land owned 6,679 acres (2,703 ha)[5] |
ਨੋਬਲ ਜੇਤੂ | 72[6] |
Yearbook | {{{free2}}} |
ਰੰਗ | Berkeley Blue California Gold[7] |
ਛੋਟਾ ਨਾਮ | ਗੋਲਡਨ ਬੀਅਰ |
ਮਾਨਤਾਵਾਂ |
|
ਮਾਸਕੋਟ | Oski the Bear |
ਵੈੱਬਸਾਈਟ | Berkeley.edu |
ਬੰਦ ਕਰੋ