ਖਗੋਲੀ ਇਕਾਈ
From Wikipedia, the free encyclopedia
ਖਗੋਲੀ ਇਕਾਈ (ਸੂਤਰ au, AU ਜਾਂ ua) ਸੂਰਜ ਤੋਂ ਧਰਤੀ ਦੀ ਔਸਤ ਦੂਰੀ[1] ਹੈ ਕਿਉਂਕੇ ਧਰਤੀ ਦੀ ਸੂਰਜ ਤੋਂ ਦੂਰੀ ਵੱਖ ਵੱਖ ਹੈ ਇਹ ਵੱਧ ਤੋਂ ਵੱਧ ਦੂਰੀ ਅਤੇ ਘੱਟ ਤੋਂ ਘੱਟ ਦੂਰੀ ਦਾ ਔਸਤ 149597870700 ਮੀਟਰ ਜਾਂ (ਲਗਭਗ 150 ਮਿਲੀਅਨ ਕਿਮੀ ਜਾਂ 93 ਮਿਲੀਅਨ ਮੀਲ) ਇਹ ਅਕਾਸੀ ਦੂਰੀਆਂ ਦੀ ਮੁੱਢਲੀ ਇਕਾਈ ਹੈ।
1 ਖਗੋਲੀ ਇਕਾਈ = 1,49,59,78,70,700 ਮੀਟਰ ≈ 92.955807 ਮਿਲੀਅਨ ਮੀਲ ≈ 4.8481368 ਪਾਰਸੇਕ ਦਾ ਦਸਲੱਖ ਵਾਂ ਭਾਗ ≈ 15.812507 ਪ੍ਰਕਾਸ਼-ਸਾਲ ਦਾ ਦਸ ਲੱਖਵਾਂ ਭਾਗ
ਵਿਸ਼ੇਸ਼ ਤੱਥ ਖਗੋਲੀ ਇਕਾਈ, ਆਮ ਜਾਣਕਾਰੀ ...
ਖਗੋਲੀ ਇਕਾਈ | |
---|---|
ਆਮ ਜਾਣਕਾਰੀ | |
ਇਕਾਈ ਪ੍ਰਣਾਲੀ | ਯੂਨਿਟ ਦਾ ਖਗੋਲੀ ਸਿਸਟਮ |
ਦੀ ਇਕਾਈ ਹੈ | ਲੰਬਾਈ |
ਚਿੰਨ੍ਹ | au, AU or ua |
ਪਰਿਵਰਤਨ | |
1 au, AU or ua ਵਿੱਚ ... | ... ਦੇ ਬਰਾਬਰ ਹੈ ... |
ਮੀਟਰਿਕ ਸਿਸਟਮ (ਕੌਮਾਂਤਰੀ ਇਕਾਈ ਢਾਂਚਾ) units | 1.4960×1011 m |
ਇਮਪੀਰੀਅਲ ਇਕਾਈ & ਅਮਰੀਕੀ ਇਕਾਈ ਇਕਾਈ | 9.2956×107 mi |
ਖਗੋਲੀ ਇਕਾਈ | 4.8481×10−6 pc 1.5813×10−5 ly |
ਬੰਦ ਕਰੋ