ਜੋਨਾਥਨ ਸਵਿਫ਼ਟ
From Wikipedia, the free encyclopedia
ਜੋਨਾਥਨ ਸਵਿਫਟ (30 ਨਵੰਬਰ 1667 - 19 ਅਕਤੂਬਰ 1745) ਆਇਰਲੈਂਡ ਦੇ ਨਿਬੰਧਕਾਰ, ਕਵੀ, ਵਿਅੰਗਕਾਰ ਸਨ।[1] ਤਿੱਖੇ ਵਿਅੰਗ ਦੀ ਜਿਹੋ ਜਿਹੀ ਕਰਾਰੀ ਚੋਟ ਸਵਿਫਟ ਦੀਆਂ ਰਚਨਾਵਾਂ ਵਿੱਚ ਮਿਲਦੀ ਹੈ ਉਹੋ ਜਿਹੀ ਸ਼ਾਇਦ ਹੀ ਕਿਤੇ ਹੋਰ ਥਾਂ ਮਿਲੇ। ਉਹ ਰਾਜਨੀਤਕ ਪੈਂਫਲਿਟਕਾਰ ਵੀ ਸਨ (ਪਹਿਲਾਂ ਵ੍ਹਿਗਾਂ ਲਈ, ਫੇਰ ਟੋਰੀਆਂ ਲਈ), ਅਤੇ ਧਾਰਮਿਕ ਪਾਦਰੀ ਵਰਗ ਦੇ ਸਰਗਰਮ ਰੁਕਣ ਵਜੋਂ ਉਹ ਸੇਂਟ ਪੈਟ੍ਰਿਕ ਕਥੈਡਰਲ, ਡਬਲਿਨ ਦੇ ਡੀਨ ਵੀ ਬਣੇ।[2]
ਵਿਸ਼ੇਸ਼ ਤੱਥ ਜੋਨਾਥਨ ਸਵਿਫਟ, ਜਨਮ ...
ਜੋਨਾਥਨ ਸਵਿਫਟ | |
---|---|
ਜਨਮ | (1667-11-30)30 ਨਵੰਬਰ 1667 ਡਬਲਿਨ, ਆਇਰਲੈਂਡ |
ਮੌਤ | 19 ਅਕਤੂਬਰ 1745(1745-10-19) (ਉਮਰ 77) ਡਬਲਿਨ, ਆਇਰਲੈਂਡ |
ਕਲਮ ਨਾਮ |
|
ਕਿੱਤਾ |
|
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | ਆਇਰਸ਼ |
ਅਲਮਾ ਮਾਤਰ | ਟਰਿਨਿਟੀ ਕਾਲਜ, ਡਬਲਿਨ |
ਪ੍ਰਮੁੱਖ ਕੰਮ |
|
ਦਸਤਖ਼ਤ | |
ਬੰਦ ਕਰੋ