ਪ੍ਰਿੰਟਰ
From Wikipedia, the free encyclopedia
ਪ੍ਰਿੰਟਰ ਇੱਕ ਪੈਰੀਫਿਰਲ ਹੈ ਜੋ ਕਿ ਕਿਸੇ ਵੀ ਭੌਤਿਕ ਮੀਡੀਆ ਜਾਂ ਫਿਰ ਚਿੱਤਰਾਂ ਨੂੰ ਕਾਗਜ਼ ਉੱਤੇ ਛਾਪ ਕੇ ਮਨੁੱਖਾਂ ਦੇ ਪੜ੍ਹਨਯੋਗ ਬਣਾਉਂਦਾ ਹੈ। ਕਾਲੇ ਅਤੇ ਚਿੱਟੇ ਰੰਗ ਵਿੱਚ ਦਸਤਾਵੇਜ਼ ਛਾਪਣ ਲਈ ਜ਼ਿਆਦਾਤਰ ਲੇਜ਼ਰ ਪ੍ਰਿੰਟਰ ਵਰਤੇ ਜਾਂਦੇ ਹਨ ਜਾਂ ਫਿਰ ਉੱਚੀ ਗੁਣਵੱਤਾ ਵਾਲੀ ਰੰਗੀਨ ਤਸਵੀਰਾਂ ਪੈਦਾ ਕਰਨ ਇੰਕਜੈਟ ਪ੍ਰਿੰਟਰ ਵਰਤੇ ਜਾਂਦੇ ਹਨ। [1]