ਯਹੀਆ ਯਾਮੇਹ
From Wikipedia, the free encyclopedia
ਯਹੀਆ ਅਬਦੁਲ-ਅਜ਼ੀਜ਼ ਯਾਮੇਹ (ਜਨਮ 25 ਮਈ 1965)[1] ਗਾਂਬੀਆ ਦਾ ਰਾਸ਼ਟਰਪਤੀ ਹੈ। 1994 ਦੇ ਤਖਤਾਪਲਟ ਰਾਹੀਂ ਉਸਨੇ ਇਹ ਪਦਵੀ ਹਾਸਿਲ ਕੀਤੀ ਸੀ।
ਵਿਸ਼ੇਸ਼ ਤੱਥ ਯਹੀਆ ਯਾਮੇਹ, ਗਾਂਬੀਆ ਦਾ ਦੂਜਾ ਰਾਸ਼ਟਰਪਤੀ ...
ਯਹੀਆ ਯਾਮੇਹ | |
---|---|
ਗਾਂਬੀਆ ਦਾ ਦੂਜਾ ਰਾਸ਼ਟਰਪਤੀ | |
ਉਪ ਰਾਸ਼ਟਰਪਤੀ | ਇਸਾਤੂ ਨਜੀ-ਸੈਦੀ |
ਤੋਂ ਪਹਿਲਾਂ | ਦਾਓਦਾ ਜਾਵਾਰਾ |
ਤੋਂ ਬਾਅਦ | ਅਦਾਮਾ ਬਾਰੋ |
ਨਿੱਜੀ ਜਾਣਕਾਰੀ | |
ਜਨਮ | ਯਹੀਆ ਅਬਦੁਲ-ਅਜ਼ੀਜ਼ ਯਾਮੇਹ (1965-05-25) 25 ਮਈ 1965 (ਉਮਰ 58) |
ਸਿਆਸੀ ਪਾਰਟੀ | |
ਜੀਵਨ ਸਾਥੀ | ਜ਼ੈਨਬ ਸੌਮਾਹ ਅਲੀਮਾ ਸੱਲਾਹ |
ਬੱਚੇ | 2 |
ਅਲਮਾ ਮਾਤਰ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data Gambia |
ਬ੍ਰਾਂਚ/ਸੇਵਾ | ਗਾਂਬੀਆਈ ਫ਼ੌਜ |
ਸੇਵਾ ਦੇ ਸਾਲ | 1984–1996 |
ਰੈਂਕ | ਕਰਨਲ |
ਬੰਦ ਕਰੋ
2016 ਦੀਆਂ ਚੋਣਾਂ ਵਿੱਚ ਅਦਾਮਾ ਬਾਰੋ ਦੇ ਹੱਥੋਂ ਉਹਦੀ ਹਾਰ ਹੋਈ।[2] ਹਾਲਾਂਕਿ ਸ਼ੁਰੂ ਵਿੱਚ ਉਸਨੇ ਹਾਰ ਮੰਨ ਲਈ ਸੀ, ਪਰ 9 ਦਸੰਬਰ 2016 ਨੂੰ ਉਸਨੇ ਚੋਣਾਂ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।[3]