ਸਾਪੇਖ ਕਾਂਤੀਮਾਨ
ਖਗੋਲੀ ਚੀਜ਼ ਦਾ ਚਮਕੀਲਾਪਨ / From Wikipedia, the free encyclopedia
ਸਾਪੇਖ ਕਾਂਤੀਮਾਨ ਕਿਸੇ ਖਗੋਲੀ ਚੀਜ਼ ਦੇ ਧਰਤੀ ਉੱਤੇ ਬੈਠੇ ਦਰਸ਼ਕ ਦੁਆਰਾ ਪ੍ਰਤੀਤ ਹੋਣ ਵਾਲੇ ਚਮਕੀਲੇਪਨ ਨੂੰ ਕਹਿੰਦੇ ਹਨ। ਸਾਪੇਖ ਕਾਂਤੀਮਾਨ ਨੂੰ ਮਿਣਨ ਲਈ ਇਹ ਸ਼ਰਤ ਹੁੰਦੀ ਹੈ ਕਿ ਅਕਾਸ਼ ਵਿੱਚ ਕੋਈ ਬੱਦਲ, ਧੂੜ, ਵਗੈਰਾ ਨਾ ਹੋਵੇ ਅਤੇ ਉਹ ਚੀਜ਼ ਸਾਫ਼ ਵੇਖੀ ਜਾ ਸਕੇ। ਨਿਰਪੇਖ ਕਾਂਤੀਮਾਨ ਅਤੇ ਸਾਪੇਖ ਕਾਂਤੀਮਾਨ ਦੋਨਾਂ ਨੂੰ ਮਿਣਨ ਦੀ ਇਕਾਈ ਮੈਗਨਿਟਿਊਡ (magnitude) ਕਹਾਉਂਦੀ ਹੈ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |