ਹਾਰਡ ਡਿਸਕ
From Wikipedia, the free encyclopedia
ਹਾਰਡ ਡਿਸਕ ਕੰਪਿਊਟਰ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਇਸਦੇ ਵਿੱਚ ਹੀ ਅਸੀਂ ਆਪਣਾ ਕੀਮਤੀ ਅੰਕੜੇ ਸੰਭਾਲ ਸਕਦੇ ਹਾਂ। ਇਸ ਤੋ ਬਿਨਾਂ ਅਸੀਂ ਆਪਣਾ ਕੋਈ ਵੀ ਆਪਰੇਟਿੰਗ ਸਿਸਟਮ ਨਹੀਂ ਵਰਤ ਸਕਦੇ। ਬਿਜਲੀ ਦੀ ਸਪਲਾਈ ਜਾਣ ਤੋਂ ਬਾਅਦ ਵੀ ਡਾਟਾ ਦੇ ਅੰਕੜੇ ਇਸ ਵਿੱਚ ਸਹੀ ਸਲਾਮਤ ਰਹਿੰਦੇ ਹਨ।
ਵਿਸ਼ੇਸ਼ ਤੱਥ ਕਾਢ ਦੀ ਮਿਤੀ, ਖੋਜਿਆ ...
ਕਾਢ ਦੀ ਮਿਤੀ | 24 ਦਸੰਬਰ 1954; 69 ਸਾਲ ਪਹਿਲਾਂ (1954-12-24)[1] |
---|---|
ਖੋਜਿਆ | ਆਈਬੀਐਮ ਟੀਮ, ਰੇ ਜਾਹਨਸਨ |
ਬੰਦ ਕਰੋ