ਐਵਾਂ ਗਾਰਦFrom Wikipedia, the free encyclopedia ਐਵਾਂ ਗਾਰਦ (ਫ਼ਰਾਂਸੀਸੀ: avant-garde, "ਅਡਵਾਂਸ ਗਾਰਦ" ਜਾਂ "ਵੈਨਗਾਰਦ" ਤੋਂ, ਮਤਲਬ "ਮੁਹਰੈਲ ਦਸਤਾ"[1]) ਉਹਨਾਂ ਵਿਅਕਤੀਆਂ ਅਤੇ ਰਚਨਾਵਾਂ ਲਈ ਵਰਤਿਆ ਜਾਂਦਾ ਹੈ, ਜੋ ਖਾਸ ਤੌਰ ਉੱਤੇ ਕਲਾ, ਸੱਭਿਆਚਾਰ, ਅਤੇ ਰਾਜਨੀਤੀ ਦੇ ਸੰਦਰਭ ਵਿੱਚ ਪ੍ਰਯੋਗਵਾਦੀ ਅਤੇ ਕਾਢਕਾਰੀ ਹੁੰਦੇ ਹਨ। The Love of Zero, a 1927 film by Robert Florey
ਐਵਾਂ ਗਾਰਦ (ਫ਼ਰਾਂਸੀਸੀ: avant-garde, "ਅਡਵਾਂਸ ਗਾਰਦ" ਜਾਂ "ਵੈਨਗਾਰਦ" ਤੋਂ, ਮਤਲਬ "ਮੁਹਰੈਲ ਦਸਤਾ"[1]) ਉਹਨਾਂ ਵਿਅਕਤੀਆਂ ਅਤੇ ਰਚਨਾਵਾਂ ਲਈ ਵਰਤਿਆ ਜਾਂਦਾ ਹੈ, ਜੋ ਖਾਸ ਤੌਰ ਉੱਤੇ ਕਲਾ, ਸੱਭਿਆਚਾਰ, ਅਤੇ ਰਾਜਨੀਤੀ ਦੇ ਸੰਦਰਭ ਵਿੱਚ ਪ੍ਰਯੋਗਵਾਦੀ ਅਤੇ ਕਾਢਕਾਰੀ ਹੁੰਦੇ ਹਨ। The Love of Zero, a 1927 film by Robert Florey