ਕਮਲਨਾਥ
From Wikipedia, the free encyclopedia
ਕਮਲ ਨਾਥ (ਜਨਮ 18 ਨਵੰਬਰ 1946) ਕਾਂਗਰਸ ਦੇ ਨੇਤਾ ਅਤੇ ਇੱਕ ਕੇਂਦਰੀ ਭਾਰਤ ਰਾਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ 18 ਵੇਂ ਮੁੱਖ ਮੰਤਰੀ ਹਨ।[1]
ਵਿਸ਼ੇਸ਼ ਤੱਥ ਕਮਲ ਨਾਥ, ਐਮਪੀ ...
ਕਮਲ ਨਾਥ | |
---|---|
ਐਮਪੀ | |
ਦਫ਼ਤਰ ਸੰਭਾਲਿਆ 4 ਜੂਨ 2014 | |
ਹਲਕਾ | ਛਿੰਦਵਾੜਾ |
ਹਲਕਾ | ਛਿੰਦਵਾੜਾ |
ਦਫ਼ਤਰ ਸੰਭਾਲਿਆ 1980 | |
ਤੋਂ ਪਹਿਲਾਂ | Gargishankar Ramkrishna Mishra |
ਹਲਕਾ | ਛਿੰਦਵਾੜਾ |
ਕੇਂਦਰੀ ਮੰਤਰੀ ਪਰਿਸ਼ਦ ਕੇਂਦਰੀ ਮੰਤਰੀ ਕਾਮਰਸ ਐਂਡ ਇੰਡਸਟਰੀ | |
ਦਫ਼ਤਰ ਵਿੱਚ ਮਈ 2004 – ਅਪਰੈਲ 2009 | |
ਹਲਕਾ | ਛਿੰਦਵਾੜਾ |
ਕੇਂਦਰੀ ਮੰਤਰੀ ਪਰਿਸ਼ਦ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ)]] ਟੈਕਸਟਾਇਲਸ | |
ਦਫ਼ਤਰ ਵਿੱਚ 1995–1996 | |
ਹਲਕਾ | ਛਿੰਦਵਾੜਾ |
ਕੇਂਦਰੀ ਮੰਤਰੀ ਪਰਿਸ਼ਦ (ਸੁਤੰਤਰ ਚਾਰਜ) ਵਾਤਾਵਰਣ ਅਤੇ ਜੰਗਲ | |
ਦਫ਼ਤਰ ਵਿੱਚ 1991–1995 | |
ਹਲਕਾ | ਛਿੰਦਵਾੜਾ |
ਨਿੱਜੀ ਜਾਣਕਾਰੀ | |
ਜਨਮ | (1946-11-18) 18 ਨਵੰਬਰ 1946 (ਉਮਰ 77) ਕਾਨਪੁਰ, ਉਤਰ ਪ੍ਰਦੇਸ਼ |
ਸਿਆਸੀ ਪਾਰਟੀ | ਕਾਂਗਰਸ |
ਜੀਵਨ ਸਾਥੀ | ਅਲਕਾ ਨਾਥ |
ਬੱਚੇ | 2 ਪੁਤਰ |
ਰਿਹਾਇਸ਼ | ਛਿੰਦਵਾੜਾ |
ਦਸਤਖ਼ਤ | |
As of 22 ਸਤੰਬਰ, 2006 ਸਰੋਤ: |
ਬੰਦ ਕਰੋ
ਕਮਲ ਨਾਥ ਦਾ ਜਨਮ 18 ਨਵੰਬਰ 1946 ਨੂੰ ਉੱਤਰ ਪ੍ਰਦੇਸ਼ ਦੇ ਉਦਯੋਗਕ ਸ਼ਹਿਰ ਕਾਨਪੁਰ ਵਿੱਚ ਹੋਇਆ ਸੀ। ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਾਈ ਕਰਨ ਦੇ ਬਾਅਦ ਸ਼੍ਰੀ ਕਮਲਨਾਥ ਨੇ ਕੋਲਕਾਤਾ ਦੇ ਸੇਂਟ ਜੇਵਿਅਰ ਕਾਲਜ ਤੋਂ ਉੱਚ ਸਿੱਖਿਆ ਹਾਸਲ ਕੀਤੀ। 34 ਸਾਲ ਦੀ ਉਮਰ ਵਿੱਚ ਉਹ ਛਿੰਦਵਾੜਾ ਤੋਂ ਜਿੱਤ ਕੇ ਪਹਿਲੀ ਵਾਰ ਲੋਕਸਭਾ ਪੁੱਜੇ।