ਗੁਰਦੁਆਰਾ ਰੋੜੀ ਸਾਹਿਬ
From Wikipedia, the free encyclopedia
ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ, ਗੁਜਰਾਂਵਾਲਾ, ਪੰਜਾਬ, ਪਾਕਿਸਤਾਨ ਵਿੱਚ ਇੱਕ ਗੁਰਦੁਆਰਾ ਹੈ। [1] ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲ਼ੇ ਬਣਿਆ ਸੀ। [2]
ਵਿਸ਼ੇਸ਼ ਤੱਥ ਗੁਰਦੁਆਰਾ ਰੋੜੀ ਸਾਹਿਬ, ਧਰਮ ...
ਗੁਰਦੁਆਰਾ ਰੋੜੀ ਸਾਹਿਬ | |
---|---|
ਧਰਮ | |
ਮਾਨਤਾ | ਸਿੱਖ ਮੱਤ |
ਟਿਕਾਣਾ | |
ਟਿਕਾਣਾ | ਐਮਨਾਬਾਦ, ਗੁਜਰਾਂਵਾਲਾ, ਪੰਜਾਬ ਪਾਕਿਸਤਾਨ। |
ਰਾਜ | ਗੁਜਰਾਂਵਾਲਾ |
ਬੰਦ ਕਰੋ