ਗੁਲਾਬੀ ਪਰੀ ਆਰਮਾਦਿੱਲੋ
From Wikipedia, the free encyclopedia
ਗੁਲਾਬੀ ਪਰੀ ਆਰਮਾਦਿੱਲੋ ਆਰਮਾਦਿੱਲੋ ਦੀ ਇੱਕ ਪ੍ਰਜਾਤੀ ਹੈ। ਇਸਦੀ ਪਹਿਲੀ ਪਛਾਣ 1825 ਵਿੱਚ ਆਰ. ਹਰਲਨ ਨੇ ਕੀਤੀ ਸੀ।[4] ਇਹ ਆਮ ਤੌਰ ਉੱਤੇ ਕੇਂਦਰੀ ਅਰਜਨਟੀਨਾ ਵਿੱਚ ਪਾਇਆ ਜਾਂਦਾ ਹੈ। ਮਾਰਥੂਲੀ ਇਲਾਕੇ, ਖਰਾਬ ਘਾਹ ਦੇ ਮੈਦਾਨ ਇਸਦੇ ਅਨੁਕੂਲ ਅਤੇ ਪਸੰਦੀਦਾ ਇਲਾਕੇ ਹਨ।
ਵਿਸ਼ੇਸ਼ ਤੱਥ ਗੁਲਾਬੀ ਪਰੀ ਆਰਮਾਦਿੱਲੋ, Conservation status ...
ਗੁਲਾਬੀ ਪਰੀ ਆਰਮਾਦਿੱਲੋ[1] | |
---|---|
Conservation status | |
Scientific classification | |
Kingdom: | Animalia |
Phylum: | ਕੋਰਡਾਟਾ |
Class: | Mammalia |
Order: | Cingulata |
Family: | Dasypodidae |
Subfamily: | Euphractinae or Chlamyphorinae[3] |
Genus: | Chlamyphorus Harlan, 1825 |
Species: | C. truncatus |
Binomial name | |
Chlamyphorus truncatus Harlan, 1825 | |
Pink fairy armadillo range |
ਬੰਦ ਕਰੋ