ਜੂਲੀਆ ਚਾਇਲਡ
From Wikipedia, the free encyclopedia
ਜੂਲੀਆ ਕੈਰੋਲਿਨ ਚਾਇਲਡ ( ਮੈਕਵਿਲੀਅਮ; 15 ਅਗਸਤ, 1912 – 13 ਅਗਸਤ, 2004) ਇੱਕ ਅਮਰੀਕੀ ਸ਼ੈੱਫ, ਲੇਖਿਕਾ ਅਤੇ ਟੈਲੀਵਿਜ਼ਨ ਸ਼ਖ਼ਸੀਅਤ ਸੀ। ਉਸ ਨੂੰ ਫ਼ਰਾਂਸੀਸੀ ਪਕਵਾਨ ਬਣਾਉਣ ਦੀ ਮਾਨਤਾ ਪ੍ਰਾਪਤ ਹੈ, ਜਿਸਦੀ ਉਸਨੇ ਸ਼ੁਰੂਆਤ ਅਮਰੀਕੀ ਲੋਕਾਂ ਵਿੱਚ ਆਪਣੀ ਰਸੋਈ ਕਿਤਾਬ, ਮਾਸਟਰਿੰਗ ਆਰਟ ਆਫ ਫ੍ਰੇਂਚ ਕੁਕਿੰਗ, ਨਾਲ ਕੀਤੀ, ਜੋ ਉਪਰੰਤ ਟੈਲੀਵਿਜ਼ਨ ਪ੍ਰੋਗਰਾਮ ਤੇ ਸਭ ਪ੍ਰਤੱਖ ਸਾਬਿਤ ਹੋਈ ਅਤੇ ਫਰੈਂਚ ਸ਼ੈੱਫ, 1963 ਨਾਂ ਨਾਲ ਜਾਣੀ ਗਈ।