ਜੰਡਾਲੀ ਬੋਲੀ
ਪਿੰਡੀ ਘੇਬ ਦਾ ਪੰਜਾਬੀ ਲਹਿਜਾ / From Wikipedia, the free encyclopedia
ਜੰਡਾਲੀ ਬੋਲੀ ਪਾਕਿਸਤਾਨੀ ਪੰਜਾਬ ਵਿੱਚ ਬੋਲੀ ਜਾਂਦੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਪੋਠੋਹਾਰੀ, ਛਾਛੀ (ਹਿੰਦਕੋ ਦੀ ਉਪਬੋਲੀ) ਅਤੇ ਥਾਲੋਚੀ ਪੰਜਾਬੀ ਬੋਲੀਆਂ ਦਾ ਮਿਲਗੋਭਾ ਹੈ। ਇਸਨੂੰ ਆਵਾਣਕਾਰੀ ਵੀ ਕਹਿੰਦੇ ਹਨ।