ਡਰੈਗਨ
ਮਿਥਿਹਾਸਕ ਜੀਵ / From Wikipedia, the free encyclopedia
ਡਰੈਗਨ ਜਾਂ ਅਜ਼ਦਹਾ ਇੱਕ ਕਲਪਨਿਕ ਜੀਵ ਹੈ ਜੋ ਸੱਪ ਦੀ ਤਰ੍ਹਾਂ ਹੁੰਦਾ ਹੈ ਅਤੇ ਕੁਝ ਡਰੈਗਨ ਵਿੱਚ ਉਡਣ ਅਤੇ ਅੱਗ ਉਗਲਣ ਦੀ ਸਮਰੱਥਾ ਸੀ। ਇਹ ਦੁਨੀਆ ਦੇ ਕਈ ਸੱਭਿਆਚਾਰ ਮਿਥਖਾਂ ਵਿੱਚ ਮਿਲਦਾ ਹੈ। ਕਈ ਵਾਰ ਇਸ ਜੀਵ ਨੂੰ ਅਜ਼ਗਰ ਵੀ ਕਿਹਾ ਜਾਂਦਾ ਹੈ, ਪਰ ਇਹ ਥੋੜਾ ਗ਼ਲਤ ਹੈ ਕਿਉਂਕਿ 'ਅਣਗਰ' ਸੱਪ ਦੀ ਪ੍ਰਜਾਤੀ ਹੈ, ਜਿਸਨੂੰ ਅੰਗਰੇਜੀ ਵਿੱਚ ਪਾਇਥਨ (python) ਕਿਹਾ ਜਾਂਦਾ ਹੈ।