ਪਿਯਰੇ ਔਗਸਤ ਰੇਨਵਰ
From Wikipedia, the free encyclopedia
ਪਿਯਰੇ ਔਗਸਤ ਰੇਨਵਰ (25 ਫਰਬਰੀ 1841 - 3 ਦਸੰਬਰ 1919) ਨੂੰ ਜਿਆਦਾਤਰ ਔਗਸਤ ਰੇਨਵਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਔਗਸਤ ਰੇਨਵਰ ਫਰੈਂਚ ਕਲਾਕਾਰ ਹੈ ਜੋ ਪ੍ਰਭਾਵੋਤਪਾਦਕ ਸ਼ੈਲੀ ਦੇ ਵਿਕਾਸ ਵਿੱਚ ਇੱਕ ਮੋਹਰੀ ਚਿੱਤਰਕਾਰ ਸੀ।[1]
ਵਿਸ਼ੇਸ਼ ਤੱਥ ਪਿਯਰੇ ਔਗਸਤ ਰੇਨਵਰ, ਜਨਮ ...
ਪਿਯਰੇ ਔਗਸਤ ਰੇਨਵਰ | |
---|---|
ਜਨਮ | (1841-02-25)25 ਫਰਵਰੀ 1841 ਲਿਮੋਗੇਜ਼ ਫ਼੍ਰਾਂਸ |
ਮੌਤ | 3 ਦਸੰਬਰ 1919(1919-12-03) (ਉਮਰ 78) ਚਾਗਨੇਜ਼ ਫ਼੍ਰਾਂਚ |
ਰਾਸ਼ਟਰੀਅਤਾ | ਫ਼੍ਰੈਚ |
ਲਈ ਪ੍ਰਸਿੱਧ | ਪੇਟਿੰਗ |
ਲਹਿਰ | ਪ੍ਰਭਾਵਵਾਦ |
ਬੰਦ ਕਰੋ
ਇਹ ਅਦਾਕਾਰ 'ਪਿਯਰੇ ਰੇਨਵਰ' (1885-1952), ਫ਼ਿਲਮ ਨਿਰਦੇਸ਼ਕ 'ਜੀਨ ਰੇਨਵਰ' (1894-1979) ਅਤੇ ਕੈਮਰਾ ਕਲਾਕਾਰ 'ਕਲਾਡ ਰੇਨਵਰ' ਦੇ ਪਿਤਾ ਸਨ।