ਫ਼ਿਲਾਡੈਲਫ਼ੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ
From Wikipedia, the free encyclopedia
ਇਹ ਉਚਾਈ ਦੇ ਮੁਤਾਬਕ ਫਿਲਾਡੇਲਫਿਆ (ਜੋ ਅਮਰੀਕਾ ਦੇ ਪੇਨਸਿਲਵੇਨੀਆਂ ਰਾਜ ਦਾ ਇੱਕ ਸ਼ਹਿਰ ਹੈ) ਦਿਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ ਹੈ। ਇਸ ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ 57 ਸਟੋਰੀ ਉੱਚਾ ਕਾਮਕੇਸਟ ਸੇਂਟਰ ਹੈ, ਜੋ 975 ਫੁੱਟ (297 ਮਿਟਰ) ਹੈ।[1] ਕਾਮਕੇਸਟ ਸੇਂਟਰ ਅਮਰੀਕਾ ਦੀ 14ਵੀਂ ਉੱਚੀ ਅਤੇ ਪੇਨਸਿਲਵੇਨੀਆਂ ਰਾਜ ਅਤੇ ਫਿਲਾਡੇਲਫਿਆ ਦੀ ਸਭ ਤੋਂ ਉੱਚੀ ਇਮਾਰਤ ਹੈ।[2] ਇਸ ਸ਼ਹਿਰ ਦੀ ਇੱਕ ਹੋਰ ਮਸ਼ਹੁਰ ਇਮਾਰਤ ਵੱਨ ਲਿਬਰਟੀ ਪਲੇਸ ਹੈ, ਜੋ ਸ਼ਹਿਰ ਦੀ ਦੁਜੀ ਅਤੇ ਦੇਸ਼ ਦੀ 17ਵੀਂ ਉੱਚੀ ਇਮਾਰਤ ਹੈ।[3] ਪੇਨਸਿਲਵੇਨੀਆਂ ਰਾਜ ਦਿਆਂ ਦਸ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਛੇ ਫਿਲਾਡੇਲਫਿਆ ਵਿੱਚ ਹਨ, ਬਾਕੀ ਚਾਰ ਪਿਟਸਬਰਗ ਸ਼ਹਿਰ ਵਿੱਚ ਹਨ। ਫਿਲਾਡੇਲਫਿਆ ਦਾ ਉੱਚੀਆਂ ਇਮਾਰਤਾਂ ਦਾ ਸਫ਼ਰ 1744 ਨੂੰ ਕਰਾਈਸਟ ਚਰਚ (Christ Church), ਜੋ ਕਿ ਪਹਿਲੀ ਅਮਰੀਕਾ ਦੀ ਸਭ ਤੋਂ ਉੱਚੀ ਇਮਾਰਤ ਸੀ, ਬਣਨ ਦੇ ਬਾਅਦ ਸ਼ੁਰੂ ਹੋਇਆ।[4]
ਇਸ ਲੇਖ ਨੂੰ ਪੰਜਾਬੀ ਵਿੱਚ ਤਰਜਮਾ ਚਾਹੀਦਾ ਹੈ। ਇਸ ਲੇਖ ਪੰਜਾਬੀ ਤੋਂ ਬਿਨਾਂ ਹੋਰ ਭਾਸ਼ਾ ਵਿੱਚ ਲਿਖਿਆ ਗਿਆ ਹੈ। ਜੇਕਰ ਇਹ ਉਸ ਭਾਸ਼ਾ ਦੇ ਭਾਈਚਾਰੇ ਦੇ ਪਾਠਕਾਂ ਲਈ ਹੈ, ਤਾਂ ਇਸ ਨੂੰ ਉਸ ਭਾਸ਼ਾ ਵਿੱਚ ਵਿਕੀਪੀਡੀਆ ਵਿੱਚ ਯੋਗਦਾਨ ਦਿੱਤਾ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਚਰਚਾ ਲਈ ਅੰਗਰੇਜ਼ੀ ਵਿੱਚ ਅਨੁਵਾਦ ਦੀ ਲੋੜ ਵਾਲੇ ਪੰਨਿਆਂ 'ਤੇ ਇਸ ਲੇਖ ਦੀ ਐਂਟਰੀ ਦੇਖੋ। ਜੇਕਰ ਅਗਲੇ ਦੋ ਹਫ਼ਤਿਆਂ ਵਿੱਚ ਲੇਖ ਨੂੰ ਅੰਗਰੇਜ਼ੀ ਵਿੱਚ ਦੁਬਾਰਾ ਨਹੀਂ ਲਿਖਿਆ ਗਿਆ ਤਾਂ ਇਸਨੂੰ ਮਿਟਾਉਣ ਲਈ ਸੂਚੀਬੱਧ ਕੀਤਾ ਜਾਵੇਗਾ ਅਤੇ/ਜਾਂ ਇਸਦੀ ਮੌਜੂਦਾ ਭਾਸ਼ਾ ਵਿੱਚ ਵਿਕੀਪੀਡੀਆ ਵਿੱਚ ਭੇਜ ਦਿੱਤਾ ਜਾਵੇਗਾ। If you have just labeled this article as needing translation, please add {{subst:uw-notpunjabi|1=ਫ਼ਿਲਾਡੈਲਫ਼ੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ}} ~~~~ on the talk page of the author. |
ਫਿਲਾਡੇਲਫਿਆ ਦਿਆਂ ਦੋ ਇਮਾਰਤਾ ਕਿਸੇ ਸਮੇਂ ਦੁਨਿਆਂ ਦਿਆਂ ਸਭ ਤੋਂ ਉੱਚੀਆਂ ਇਮਾਰਤਾਂ ਰਹਿਆਂ ਸਨ:- ਪਹਿਲਾਂ ਕਰਾਈਸਟ ਚਰਚ (Christ Church) ਅਤੇ ਫਿਰ ਸਿਟੀ ਹਾਲ (City Hall)। ਫਿਲਾਡੇਲਫਿਆ ਦਾ ਸਿਟੀ ਹਾਲ (City Hall), 1901 ਤੋਂ 1908 ਤੱਕ ਦੁਨਿਆਂ ਦੀ ਸਭ ਤੋਂ ਉੱਚੀ ਇਮਾਰਤ ਰਿਹਾ।[5] ਇਸ ਸ਼ਹਿਰ ਇੱਚ ਜਿਆਦਾ ਉੱਚੀਆਂ ਇਮਾਰਤਾਂ 1970s ਤੋਂ 1980s ਤੱਕ ਬਣਨਿਆਂ ਸ਼ੁਰੂ ਹੋਈਆਂ, ਇਹਨਾਂ ਦਸ ਸਾਲਾਂ ਵਿੱਚ 20 ਉੱਚੀਆਂ ਇਮਾਰਤਾਂ ਬਣੀਆਂ। ਇਸ ਸ਼ਹਿਰ ਵਿੱਚ 11 ਇਮਾਰਤਾਂ 500 ਫੁੱਟ (152 ਮੀਟਰ) ਤੋਂ ਉੱਚੀਆਂ ਹਨ।