ਬਰਮੂਡਾ
From Wikipedia, the free encyclopedia
ਬਰਮੂਡਾ, ਜਿਸ ਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[4][5][6][7] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿਤ ਹੈ ਅਤੇ ਇਸ ਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ 1,030 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ 1,239 ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ 1,770 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇਸ ਦੀ ਰਾਜਧਾਨੀ ਹੈਮਿਲਟਨ ਹੈ।
ਵਿਸ਼ੇਸ਼ ਤੱਥ ਬਰਮੂਡਾ, ਰਾਜਧਾਨੀ ...
ਬਰਮੂਡਾ | |||||
---|---|---|---|---|---|
| |||||
ਮਾਟੋ:
| |||||
ਐਨਥਮ: God Save the Queen (ਅਧਿਕਾਰਕ) ਰੱਬ ਰਾਣੀ ਦੀ ਰੱਖਿਆ ਕਰੇ | |||||
ਰਾਜਧਾਨੀ | ਹੈਮਿਲਟਨ | ||||
ਵਸਨੀਕੀ ਨਾਮ | ਬਰਮੂਡੀ | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ | ||||
ਖੇਤਰ | |||||
• ਕੁੱਲ | 53.2 km2 (20.5 sq mi) (221ਵਾਂ) | ||||
• ਜਲ (%) | 27% | ||||
ਆਬਾਦੀ | |||||
• 2010 ਜਨਗਣਨਾ | 64,268 | ||||
• ਘਣਤਾ | 1,275/km2 (3,302.2/sq mi) (8ਵਾਂ) | ||||
ਜੀਡੀਪੀ (ਪੀਪੀਪੀ) | 2009[3] ਅਨੁਮਾਨ | ||||
• ਕੁੱਲ | $5.85 ਬਿਲੀਅਨ[3] (149ਵਾਂ (ਅੰਦਾਜ਼ਾ)) | ||||
• ਪ੍ਰਤੀ ਵਿਅਕਤੀ | $97,000[3] (ਪਹਿਲਾ) | ||||
ਐੱਚਡੀਆਈ (2003) | n/a Error: Invalid HDI value · n/a | ||||
ਮੁਦਰਾ | ਬਰਮੂਡੀ ਡਾਲਰਸ (BMD) | ||||
ਸਮਾਂ ਖੇਤਰ | UTC–4 (ਅੰਧ ਮਿਆਰੀ ਸਮਾਂ ਜੋਨ) | ||||
UTC–3 (ਅੰਧ ਚਾਨਣੀ ਸਮਾਂ) | |||||
ਮਿਤੀ ਫਾਰਮੈਟ | ਦਦ/ਮਮ/ਸਸਸਸ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +1-441 | ||||
ਇੰਟਰਨੈੱਟ ਟੀਐਲਡੀ | .bm |
ਬੰਦ ਕਰੋ