ਬੀ ਐਫ ਸਕਿਨਰ
From Wikipedia, the free encyclopedia
ਬੁਰਹਸ ਫ਼ਰੈਡਰਿਕ (ਬੀ ਐਫ) ਸਕਿਨਰ (20 ਮਾਰਚ 1904 – 18 ਅਗਸਤ 1990) ਇੱਕ ਅਮਰੀਕੀ ਮਨੋਵਿਗਿਆਨੀ, ਵਿਵਹਾਰਵਾਦੀ, ਲੇਖਕ, ਅਤੇ ਸਮਾਜਿਕ ਦਾਰਸ਼ਨਿਕ ਸੀ।[2][3][4][5] ਉਹ 1958 ਤੋਂ 1974 ਵਿੱਚ ਆਪਣੀ ਰਿਟਾਇਰਮੈਂਟ ਤੱਕ ਹਾਰਵਰਡ ਯੂਨੀਵਰਸਿਟੀ ਵਿਖੇ ਸਾਈਕਾਲੋਜੀ ਦਾ ਐਡਗਰ ਪੀਅਰਸ ਪ੍ਰੋਫੈਸਰ ਸੀ।[6]ਸੁਤੰਤਰ ਇੱਛਾ ਨੂੰ ਉਹ ਭੁਲੇਖਾ ਮੰਨਦਾ ਸੀ। ਸਕਿਨਰ ਅਨੁਸਾਰ ਮਨੁੱਖੀ ਕਾਰਵਾਈ ਪਿਛਲੇ ਕਾਰਜਾਂ ਦੇ ਨਤੀਜਿਆਂ 'ਤੇ ਨਿਰਭਰ ਹੁੰਦੀ ਹੈ। ਇਸ ਸਿਧਾਂਤ ਨੂੰ ਉਹ ਪੁਨਰ-ਪੁਸ਼ਟੀ ਦਾ ਸਿਧਾਂਤ ਕਹਿੰਦਾ ਹੈ: ਜੇ ਕਿਸੇ ਕੰਮ ਦੇ ਨਤੀਜੇ ਮਾੜੇ ਹੁੰਦੇ ਹਨ, ਤਾਂ ਇਸਦਾ ਉੱਚ ਸੰਭਾਵਨਾ ਹੈ ਕਿ ਇਸ ਕਾਰਵਾਈ ਨੂੰ ਦੁਹਰਾਇਆ ਨਹੀਂ ਜਾਵੇਗਾ; ਜੇ ਨਤੀਜੇ ਚੰਗੇ ਹਨ, ਤਾਂ ਕਾਰਵਾਈ ਨੂੰ ਦੁਹਰਾਉਣ ਦੀ ਸੰਭਾਵਨਾ ਵਧੇਰੇ ਤਕੜੀ ਹੋ ਜਾਂਦੀ ਹੈ।
ਵਿਸ਼ੇਸ਼ ਤੱਥ ਬੀ ਐਫ ਸਕਿਨਰ, ਜਨਮ ...
ਬੀ ਐਫ ਸਕਿਨਰ | |
---|---|
ਜਨਮ | ਬੁਰਹਸ ਫ਼ਰੈਡਰਿਕ ਸਕਿਨਰ (1904-03-20)20 ਮਾਰਚ 1904 Susquehanna, ਪੈੱਨਸਿਲਵਾਨੀਆ, ਯੂਨਾਈਟਡ ਸਟੇਟਸ |
ਮੌਤ | 18 ਅਗਸਤ 1990(1990-08-18) (ਉਮਰ 86) ਕੈਮਬ੍ਰਿਜ, ਮੈਸਾਚੂਸਟਸ, ਯੂਨਾਈਟਡ ਸਟੇਟਸ[1] |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਹੈਮਿਲਟਨ ਕਾਲਜ ਹਾਰਵਰਡ ਯੂਨੀਵਰਸਿਟੀ |
ਲਈ ਪ੍ਰਸਿੱਧ | Operant conditioning |
ਪੁਰਸਕਾਰ | ਵਿਗਿਆਨ ਦਾ ਨੈਸ਼ਨਲ ਮੈਡਲ (1968) |
ਵਿਗਿਆਨਕ ਕਰੀਅਰ | |
ਖੇਤਰ | ਮਨੋਵਿਗਿਆਨ, ਭਾਸ਼ਾ ਵਿਗਿਆਨ, ਦਰਸ਼ਨ ਯੂਨੀਵਰਸਿਟੀ |
ਅਦਾਰੇ | ਯੂਨੀਵਰਸਿਟੀ ਆਫ ਮਿੰਨੇਸੋਟਾ ਇੰਡੀਆਨਾ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ |
Influences | ਚਾਰਲਸ ਡਾਰਵਿਨ ਇਵਾਨ ਪਾਵਲੋਵ ਅਰਨੈਸਟ ਮਾਖ Jacques Loeb ਐਡਵਰਡ ਥੋਰਨਡਾਈਕ ਵਿਲੀਅਮ ਜੇਮਸ ਜੀਨ-ਜੈਕਸ ਰੂਸੋ ਹੈਨਰੀ ਡੇਵਿਡ ਥੋਰੋ |
ਦਸਤਖ਼ਤ | |
ਬੰਦ ਕਰੋ