ਬੈਲੇਆਰਿਕ ਦੀਪਸਮੂਹ
From Wikipedia, the free encyclopedia
ਬੈਲੇਆਰਿਕ ਦੀਸਮੂਹ (ਯੂਕੇ: /ˌbæliˈærɪk, bəˈlɪərɪk/, ਯੂਐਸ: /ˌbæliˈærɪk, ˌbɑːl-/;[1][2] ਕਾਤਾਲਾਨ: [Illes Balears] Error: {{Lang}}: text has italic markup (help), ਉਚਾਰਨ: [ˈiʎəz bələˈas]; Spanish: Islas Baleares,[3][4][5][6] ਪੱਛਮੀ ਭੂ-ਮੱਧ ਸਾਗਰ ਵਿੱਚ ਸਪੇਨ ਦਾ ਦੀਪਸਮੂਹ ਹੈ ਜਿਹੜਾ ਇਬੇਰੀਆਈ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬੈਲੇਆਰਿਕ ਦੀਪਸਮੂਹ
| |||
---|---|---|---|
ਖੁਦਮੁਖਤਿਆਰ ਸਮੂਹ | |||
Anthem: ਲਾ ਬਾਲਾਂਗੁਆਰਾ | |||
ਗੁਣਕ: 39°30′N 3°00′E | |||
ਦੇਸ਼ | ਸਪੇਨ | ||
ਰਾਜਧਾਨੀ | ਪਾਲਮਾ ਦੇ ਮੈਲੋਰਕਾ | ||
ਸਰਕਾਰ | |||
• ਕਿਸਮ | ਸੰਵਿਧਾਨਿਕ ਬਾਦਸ਼ਾਹੀ ਵਿੱਚ ਸਪੁਰਦ ਸਰਕਾਰ | ||
• ਬਾਡੀ | Govern de les Illes Balears | ||
• ਰਾਸ਼ਟਰਪਤੀ | ਫ਼ਰਾਂਸੀਨਾ ਅਰਮਨਗੋਲ (ਬੈਲੇਆਰਿਕ ਦੀਪਸਮੂਹ ਦੀ ਸੋਸ਼ਲਿਸਟ ਪਾਰਟੀ) | ||
ਖੇਤਰ | |||
• ਕੁੱਲ | 4,992 km2 (1,927 sq mi) | ||
• ਰੈਂਕ | 17ਵਾਂ (ਸਪੇਨ ਦਾ 1.0%) | ||
ਆਬਾਦੀ (2016) | |||
• ਕੁੱਲ | 11,07,220 | ||
• ਘਣਤਾ | 220/km2 (570/sq mi) | ||
• Pop. rank | 14ਵਾਂ (ਸਪੇਨ ਦਾ 2.3%) | ||
ਵਸਨੀਕੀ ਨਾਂ | ਬੈਲੇਆਰਿਕ ਬੈਲੇਰ (m/f) | ||
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਐਸ.ਈ.ਟੀ.) | ||
ਆਈ.ਐਸ.ਓ. 3166-2 | ES-IB | ||
ਏਰੀਆ ਕੋਡ | +34 971 | ||
ਦਫ਼ਤਰੀ ਬੋਲੀਆਂ | ਕਾਤਾਲਾਨ ਅਤੇ ਸਪੇਨੀ | ||
ਖੁਦਮੁਖਤਿਆਰੀ ਦਾ ਕਾਨੂੰਨ | 1 ਮਾਰਚ1982 1 ਮਾਰਚ 2007 | ||
ਪਾਰਲੀਮੈਂਟ | ਬੈਲੇਆਰਿਕ ਪਾਰਲੀਮੈਂਟ | ||
ਕਾਂਗਰਸ | 8 ਡਿਪਟੀ (350 ਵਿੱਚੋਂ) | ||
ਸੈਨੇਟ | 7 ਸੈਨੇਟ (266 ਵਿੱਚੋਂ) | ||
ਵੈੱਬਸਾਈਟ | www | ||
1.^ ਮੌਜੂਦਾ ਕਾਨੂੰਨ ਦੇ ਅਨੁਸਾਰ ਇਸਦਾ ਦਫ਼ਤਰੀ ਨਾਮ ਕਾਤਾਲਾਨ ਦੇ ਵਿੱਚ Illes Balears ਹੈ। |
ਇਸਦੇ ਚਾਰ ਸਭ ਤੋਂ ਵੱਡੇ ਟਾਪੂ ਮੈਲੋਰਕਾ, ਮੈਨੋਰਕਾ, ਇਬੀਜ਼ਾ ਅਤੇ ਫੋਰਮੈਂਟੇਰਾ ਹਨ। ਇਸ ਤੋਂ ਇਲਾਵਾ ਵੱਡੇ ਦੀਪਾਂ ਦੇ ਨੇੜੇ ਬਹੁਤ ਸਾਰੇ ਛੋਟੇ ਦੀਪ ਵੀ ਹਨ ਜਿਨ੍ਹਾਂ ਵਿੱਚ ਕੈਬਰੇਰਾ, ਡ੍ਰੈਗਨੇਰਾ ਅਤੇ ਐਸਪਾਲਮਾਦੋਰ ਸ਼ਾਮਲ ਹਨ। ਟਾਪੂਆਂ ਦੀ ਜਲਵਾਯੂ ਭੂ-ਮੱਧ ਸਾਗਰੀ ਹੈ, ਅਤੇ ਚਾਰ ਮੁੱਖ ਟਾਪੂ ਸੈਰ-ਸਪਾਟਾ ਕਰਨ ਦੇ ਲਈ ਸਭ ਤੋਂ ਮਸ਼ਹੂਰ ਥਾਵਾਂ ਹਨ। ਖਾਸ ਤੌਰ 'ਤੇ ਇਬੀਸਾ ਅੰਤਰਰਾਸ਼ਟਰੀ ਪਾਰਟੀਆਂ ਲਈ ਜਾਣਿਆ ਜਾਂਦਾ ਹੈ, ਜਿਸਦੇ ਨਾਈਟ ਕਲੱਬਾਂ ਵਿੱਚ ਦੁਨੀਆ ਦੇ ਸਭ ਤੋਂ ਮਸ਼ਹੂਰ ਡੀਜੇ ਆਉਂਦੇ ਹਨ।[7] ਟਾਪੂ ਦਾ ਸੱਭਿਆਚਾਰ ਅਤੇ ਖਾਣ-ਪੀਣ ਸਪੇਨ ਦੇ ਵਰਗਾ ਹੀ ਹੈ ਪਰ ਉਨ੍ਹਾਂ ਦੀਆਂ ਆਪਣੀਆਂ ਅਲੱਗ ਵਿਸ਼ੇਸ਼ਤਾਵਾਂ ਹਨ।
ਦੀਪਸਮੂਹ ਸਪੇਨ ਦੇ ਇੱਕ ਖੁਦਮੁਖਤਿਆਰ ਸਮੂਹ ਦੇ ਹੇਠ ਆਉਂਦਾ ਹੈ ਅਤੇ ਇਹ ਸਪੇਨ ਦਾ ਇੱਕ ਸੂਬਾ ਹੈ, ਅਤੇ ਇਸਦੀ ਰਾਜਧਾਨੀ ਪਾਲਮਾ ਡੇ ਮੈਲੋਰਕਾ ਹੈ। 2007 ਖੁਦਮੁਖਤਿਆਰੀ ਕਾਨੂੰਨ ਦੇ ਅਨੁਸਾਰ ਬੈਲੇਆਰਿਕ ਦੀਪਸਮੂਹ ਸਪੇਨ ਦੀ ਕੌਮੀਅਤ ਵਿੱਚ ਆਉਂਦਾ ਹੈ।[8] ਬੈਲੇਆਰਿਕ ਦੀਪਸਮੂਹ ਵਿੱਚ ਸਹਿ-ਸਰਕਾਰੀ ਭਾਸ਼ਾਵਾਂ ਕੈਟਲਨ ਅਤੇ ਸਪੈਨਿਸ਼ ਹਨ।