ਮਿਕ ਜੈਗਰ
From Wikipedia, the free encyclopedia
ਸਰ ਮਾਈਕਲ ਫਿਲਿਪ ਜੈਗਰ (ਜਨਮ 26 ਜੁਲਾਈ 1943), ਜਿਸਨੂੰ ਪੇੇਸ਼ੇਵਰ ਤੌਰ 'ਤੇ ਮਿਕ ਜੈਗਰਵਜੋਂ ਵੀ ਜਾਣਿਆ ਜਾਂਦਾ ਹੈ ਇੱਕ ਅੰਗਰੇਜ਼ੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ, ਜਿਸ ਨੇ ਮੁੱਖ ਗਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਿਹੜਾ ਕਿ ਦ ਰੋਲਿੰਗ ਸਟੋਨਸ ਦਾ ਸੰਸਥਾਪਕ ਹੈ। ਜੈਗਰ ਦਾ ਕੈਰੀਅਰ ਪੰਜ ਦਹਾਕੇ ਲੰਮਾ ਹੈ ਅਤੇ ਉਹ ਰੌਕ ਸੰਗੀਤ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ।[3] ਉਸਦੀ ਵੱਖਰੀ ਆਵਾਜ਼ ਅਤੇ ਪ੍ਰਦਰਸ਼ਨ ਕਰਕੇ, ਕੀਥ ਰਿਚਰਡਸ ਦੇ ਗਿਟਾਰ ਸਟਾਈਲ ਦੇ ਨਾਲ, ਰੋਲਿੰਗ ਸਟੋਨਸ ਦੇ ਬੈਂਡ ਕੈਰੀਅਰ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਮੀਡੀਆ ਵਿੱਚ ਜੈਗਰ ਦੀ ਪ੍ਰਸਿੱਧੀ ਹੋਈ ਜਦੋਂ ਉਸਨੂੰ ਮੰਨਿਆ ਕਿ ਉਹ ਨਸ਼ੇ ਕਰਦਾ ਹੈ ਅਤੇ ਉਸਦੇ ਕਈ ਲੋਕਾਂ ਨਾਲ ਰੁਮਾਂਚਿਕ ਰਿਸ਼ਤੇ ਵੀ ਹਨ।
ਵਿਸ਼ੇਸ਼ ਤੱਥ ਸਰਮਾਈਕਲ ਜੈਗਰ MBE, ਜਨਮ ...
ਸਰ ਮਾਈਕਲ ਜੈਗਰ MBE | |||||||||||||||
---|---|---|---|---|---|---|---|---|---|---|---|---|---|---|---|
ਜਨਮ | ਮਾਈਕਲ ਫਿਲਿਪ ਜੈਗਰ (1943-07-26) 26 ਜੁਲਾਈ 1943 (ਉਮਰ 80)[1] ਡਾਰਟਫ਼ੋਰਡ, ਕੈਂਟ, ਇੰਗਲੈਂਡ | ||||||||||||||
ਹੋਰ ਨਾਮ | ਮਿਕ ਜੈਗਰ | ||||||||||||||
ਸਿੱਖਿਆ | ਡਾਰਟਫ਼ੋਰਡ ਗ੍ਰਾਮਰ ਸਕੂਲ | ||||||||||||||
ਅਲਮਾ ਮਾਤਰ | ਯੂਨੀਵਰਸਿਟੀ ਔਫ਼ ਲੰਡਨ ਲੰਡਨ ਸਕੂਲ ਔਫ਼ ਇਕਨੌਮਿਕਸ | ||||||||||||||
ਪੇਸ਼ਾ |
| ||||||||||||||
ਸਰਗਰਮੀ ਦੇ ਸਾਲ | 1960 ਤੋਂ ਹੁਣ ਤੱਕ | ||||||||||||||
ਜੀਵਨ ਸਾਥੀ |
ਬਿਆਂਕਾ ਜੈਗਰ
(ਵਿ. 1971; ਤਲਾਕ 1978)ਜੈਰੀ ਹਾਲ
(ਵਿ. 1990; ann. 1999) | ||||||||||||||
ਸਾਥੀ | ਕ੍ਰਿਸੀ ਸ਼੍ਰਿੰਪਟਨ, ਮੇਰੀਅਨ ਫ਼ੇਥਫ਼ੁੱਲ, ਮਾਰਸ਼ਾ ਹੰਟ, ਲੁਸੀਆਨਾ ਜੀਮੇੇਨੇਜ਼, ਸੋਫ਼ੀ ਡਾਹ, ਲੌਰੈਨ ਸਕੌਟ, ਮੇਲਾਨੀ ਹੈਮਰਿਕ | ||||||||||||||
ਬੱਚੇ | 8; ਸ਼ਾਮਿਲ ਹਨ, ਜੇਡ ਜੈਗਰ, ਐਲੀਜ਼ਾਬੈਥ ਜੈਗਰ, ਜੌਰਜੀਆ ਮੇਅ ਜੈਗਰ | ||||||||||||||
ਰਿਸ਼ਤੇਦਾਰ | ਕ੍ਰਿਸ ਜੈਗਰ (ਭਰਾ) | ||||||||||||||
|
ਬੰਦ ਕਰੋ