ਮਿਸਰੀ ਪਾਊਂਡ
ਮਿਸਰ ਦੀ ਮੁਦਰਾ / From Wikipedia, the free encyclopedia
ਮਿਸਰੀ ਪਾਊਂਡ (Arabic: جنيه مصرى ਜਨੀਹ ਮਸਰੀ ਮਿਸਰੀ ਅਰਬੀ ਉਚਾਰਨ: [ɡeˈneː(h) ˈmɑsˤɾi] ਜਾਂ ਸਿਕੰਦਰੀਆਈ ਲਹਿਜ਼ੇ ਵਿੱਚ: ਜੇਨੀ ਮਸਰੀ [ˈɡeni ˈmɑsˤɾi]) (ਨਿਸ਼ਾਨ: E£ ਜਾਂ ج.م; ਕੋਡ: EGP) ਮਿਸਰ ਦੀ ਮੁਦਰਾ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਜਾਂ ਕਿਰਸ਼ (قرش [ʔeɾʃ]; ਬਹੁ-ਵਚਨ قروش [ʔʊˈɾuːʃ]; ਤੁਰਕੀ: [Kuruş] Error: {{Lang}}: text has italic markup (help)[3]), ਜਾਂ 1,000 ਮਿਲੀਅਮ (Arabic: مليم [mælˈliːm]; ਫ਼ਰਾਂਸੀਸੀ: Millième) ਹੁੰਦੇ ਹਨ।
ਵਿਸ਼ੇਸ਼ ਤੱਥ ਮਿਸਰੀ ਪਾਊਂਡ, جنيه مصرى (ਅਰਬੀ) ...
ਮਿਸਰੀ ਪਾਊਂਡ | |||
---|---|---|---|
جنيه مصرى (ਅਰਬੀ) | |||
| |||
ISO 4217 ਕੋਡ | EGP | ||
ਕੇਂਦਰੀ ਬੈਂਕ | ਮਿਸਰ ਕੇਂਦਰੀ ਬੈਂਕ | ||
ਵੈੱਬਸਾਈਟ | www.cbe.org.eg | ||
ਅਧਿਕਾਰਕ ਵਰਤੋਂਕਾਰ | ਫਰਮਾ:Country data ਮਿਸਰ | ||
ਗ਼ੈਰ-ਅਧਿਕਾਰਕ ਵਰਤੋਂਕਾਰ | ਫਰਮਾ:Country data ਗਾਜ਼ਾ ਪੱਟੀ (ਫ਼ਲਸਤੀਨੀ ਰਾਜਖੇਤਰ), ਇਜ਼ਰਾਇਲੀ ਨਵਾਂ ਸ਼ਕੇਲ ਦੇ ਨਾਲ਼ | ||
ਫੈਲਾਅ | 8.5% (2012 ਦਾ ਅੰਦਾਜ਼ਾ)[1] | ||
ਉਪ-ਇਕਾਈ | |||
1/100 | ਪਿਆਸਤਰੇ (قرش, ਕਿਰਸ਼) | ||
1/1,000 | Millième (مليم,[2] Mallīm) | ||
ਨਿਸ਼ਾਨ | EGP, LE, E£ ਜਾਂ ج.م | ||
ਪਿਆਸਤਰੇ (قرش, ਕਿਰਸ਼) | pt. | ||
ਸਿੱਕੇ | 25pt, 50pt, £1 | ||
ਬੈਂਕਨੋਟ | £5, £10, £20, £50, £100, £200 | ||
ਬੰਦ ਕਰੋ