ਰਿਚਰਡ ਨਿਕਸਨ
From Wikipedia, the free encyclopedia
ਰਿਚਰਡ ਮਿਲਹੌਸ ਨਿਕਸਨ (9 ਜਨਵਰੀ 1913 - 22 ਅਪ੍ਰੈਲ 1994) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾ ਨੇ 1969 ਤੋਂ 1974 ਤੱਕ ਸੰਯੁਕਤ ਰਾਜ ਦੇ 37ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ ਉਹਨਾਂ ਨੇ ਰਾਸ਼ਟਰਪਤੀ ਡਵਾਈਟ ਡੀ. ਆਈਜ਼ਨਹਾਵਰ ਦੇ ਅਧੀਨ 1953 ਤੋ 1961 ਤੱਕ ਸੰਯੁਕਤ ਰਾਜ ਦੇ 36ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਸਾਲ 1972 ਵਿੱਚ ਹੋਏ ਵਾਟਰਗੇਟ ਘੋਟਾਲੇ ਕਰਕੇ ਉਹਨਾਂ ਨੇ 1974 ਵਿੱਚ ਰਾਸ਼ਟਰਪਤੀ ਪਦ ਤੋ ਅਸਤੀਫਾ ਦੇ ਦਿੱਤਾ। ਨਿਕਸਨ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿੰਨਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।
ਵਿਸ਼ੇਸ਼ ਤੱਥ ਰਿਚਰਡ ਨਿਕਸਨ, 37ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ ...
ਰਿਚਰਡ ਨਿਕਸਨ | |
---|---|
37ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ, 1969 – 9 ਅਗਸਤ, 1974 | |
ਉਪ ਰਾਸ਼ਟਰਪਤੀ |
|
ਤੋਂ ਪਹਿਲਾਂ | ਲਿੰਡਨ ਬੀ. ਜੌਨਸਨ |
ਤੋਂ ਬਾਅਦ | ਜੈਰਲਡ ਫ਼ੋਰਡ |
36ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ, 1953 – 20 ਜਨਵਰੀ, 1961 | |
ਰਾਸ਼ਟਰਪਤੀ | ਡਵਾਈਟ ਡੀ. ਆਈਜ਼ਨਹਾਵਰ |
ਤੋਂ ਪਹਿਲਾਂ | ਅਲਬੇਨ ਡਬਲਿਓ ਬਰਕਲੇ |
ਤੋਂ ਬਾਅਦ | ਲਿਨਡਨ ਬੀ. ਜਾਨਸਨ |
ਕੈਲੀਫ਼ੋਰਨੀਆ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 1 ਦਸੰਬਰ, 1950 – 1 ਜਨਵਰੀ, 1953 | |
ਤੋਂ ਪਹਿਲਾਂ | ਸ਼ੇਰੀਡਨ ਡਾਉਨੀ |
ਤੋਂ ਬਾਅਦ | ਥੋਮਸ ਕੁਚੇਲ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਕੈਲੀਫ਼ੋਰਨੀਆ ਦੇ 12ਵੇਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 3 ਜਨਵਰੀ, 1947 – 30 ਨਵੰਬਰ, 1950 | |
ਤੋਂ ਪਹਿਲਾਂ | ਜੈਰੀ ਵੂਰਹਿਜ |
ਤੋਂ ਬਾਅਦ | ਪੈਟਰਿਕ ਜੇ. ਹਿਲਿੰਗ |
ਨਿੱਜੀ ਜਾਣਕਾਰੀ | |
ਜਨਮ | ਰਿਚਰਡ ਮਿਲਹੌਸ ਨਿਕਸਨ (1913-01-09)ਜਨਵਰੀ 9, 1913 ਕੈਲੀਫ਼ੋਰਨੀਆ, ਸੰਯੁਕਤ ਰਾਜ |
ਮੌਤ | ਅਪ੍ਰੈਲ 22, 1994(1994-04-22) (ਉਮਰ 81) ਨਿਊ ਯਾਰਕ ਸ਼ਹਿਰ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਪੈਟ ਰਿਆਨ
(ਵਿ. 1940; ਮੌਤ 1993) |
ਬੱਚੇ |
|
ਪੇਸ਼ਾ |
|
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਨੇਵੀ |
ਸੇਵਾ ਦੇ ਸਾਲ |
|
ਰੈਂਕ | ਕੰਮਾਡਰ |
ਲੜਾਈਆਂ/ਜੰਗਾਂ | ਦੂਸਰਾ ਵਿਸ਼ਵ ਯੁੱਧ
|
ਪੁਰਸਕਾਰ | ਨੇਵੀ ਅਤੇ ਮਰੀਨ ਕੋਰ ਕੰਡੇਸ਼ਨ ਮੈਡਲ (2) |
ਬੰਦ ਕਰੋ