ਲਾਸ ਪਾਲਮਾਸ ਵੱਡਾ-ਗਿਰਜਾਘਰ
From Wikipedia, the free encyclopedia
ਸਾਂਤਾ ਆਨਾ ਵੱਡਾ-ਗਿਰਜਾਘਰ[1][2] (ਕਾਨਾਰੀ ਦੇ ਬਾਸੀਲਿਸਕਾ ਦਾ ਪਵਿੱਤਰ ਵੱਡਾ-ਗਿਰਜਾਘਰ or ਲਾਸ ਪਾਲਮਾਸ ਦੇ ਗਰਾਨ ਕਾਨਾਰੀਆ ਦਾ ਵੱਡਾ-ਗਿਰਜਾਘਰ[3][4][5][6]) ਲਾਸ ਪਾਲਮਾਸ, ਕਾਨਾਰੀ ਟਾਪੂ ਵਿੱਚ ਸਥਿਤ ਇੱਕ ਵੱਡਾ-ਗਿਰਜਾਘਰ ਹੈ। ਇਸ ਵਿੱਚ ਕਾਨਾਰੀ ਟਾਪੂ ਦੇ ਰੋਮਨ ਕੈਥੋਲਿਕ ਚਰਚ ਦੇ ਡਾਇਓਸੈਸ ਦੀ ਗੱਦੀ ਮੌਜੂਦ ਹੈ। ਇੱਥੇ ਹਰ ਸਾਲ 26 ਨਵੰਬਰ ਨੂੰ ਜਸ਼ਨ ਮਨਾਇਆ ਜਾਂਦਾ ਹੈ। ਇਸਨੂੰ ਕਾਨਾਰੀ ਆਰਕੀਟੈਕਚਰ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਇਮਾਰਤ ਮੰਨਿਆ ਜਾਂਦਾ ਹੈ।[7]
ਵਿਸ਼ੇਸ਼ ਤੱਥ ਲਾਸ ਪਾਲਮਾਸ ਵੱਡਾ-ਗਿਰਜਾਘਰ Catedral de Canarias, ਧਰਮ ...
ਲਾਸ ਪਾਲਮਾਸ ਵੱਡਾ-ਗਿਰਜਾਘਰ Catedral de Canarias | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
Leadership | ਨਿਕੋਲਾਸ ਮੋਂਚੇ (ਡੀਨ) |
ਟਿਕਾਣਾ | |
ਟਿਕਾਣਾ | ਲਾਸ ਪਾਲਮਾਸ, ਸਪੇਨ |
ਆਰਕੀਟੈਕਚਰ | |
ਕਿਸਮ | ਗਿਰਜਾਘਰ |
General contractor | ਸੀਗਲੋ XVI |
Invalid designation |
ਬੰਦ ਕਰੋ