ਲੈਅFrom Wikipedia, the free encyclopedia ਲੈਅ (ਅੰਗਰੇਜ਼ੀ: Rhythm ਯੂਨਾਨੀ ῥυθμός—ਰਿਥਮੋਸ, "ਬਾਕਾਇਦਗੀ ਨਾਲ ਮੁੜ ਮੁੜ ਵਾਪਰਨ ਵਾਲੀ ਗਤੀ, ਸਮਿਟਰੀ"[1]) ਦਾ ਆਮ ਤੌਰ ਤੇ ਅਰਥ ਹੈ " ਉਹ ਹਰਕਤ ਜਿਸ ਦੌਰਾਨ ਤਕੜੇ ਅਤੇ ਕਮਜ਼ੋਰ ਤੱਤਾਂ ਜਾਂ ਵਿਰੋਧੀ ਸਥਿਤੀਆਂ ਦੀ ਬਾਕਾਇਦਾ ਪੈਟਰਨ-ਯੁਕਤ ਦੁਹਰਾਈ ਹੋਵੇ।"[2] ਵਾਲਟਜ਼ ਨਾਚ ਵਿੱਚ ਪੈਟਰਨ-ਯੁਕਤ ਦੁਹਰਾਈ ਸਰਲ ਡਰੰਮ ਪੈਟਰਨ, ਚਲਾਓ (ਮਦਦ·ਫ਼ਾਈਲ).
ਲੈਅ (ਅੰਗਰੇਜ਼ੀ: Rhythm ਯੂਨਾਨੀ ῥυθμός—ਰਿਥਮੋਸ, "ਬਾਕਾਇਦਗੀ ਨਾਲ ਮੁੜ ਮੁੜ ਵਾਪਰਨ ਵਾਲੀ ਗਤੀ, ਸਮਿਟਰੀ"[1]) ਦਾ ਆਮ ਤੌਰ ਤੇ ਅਰਥ ਹੈ " ਉਹ ਹਰਕਤ ਜਿਸ ਦੌਰਾਨ ਤਕੜੇ ਅਤੇ ਕਮਜ਼ੋਰ ਤੱਤਾਂ ਜਾਂ ਵਿਰੋਧੀ ਸਥਿਤੀਆਂ ਦੀ ਬਾਕਾਇਦਾ ਪੈਟਰਨ-ਯੁਕਤ ਦੁਹਰਾਈ ਹੋਵੇ।"[2] ਵਾਲਟਜ਼ ਨਾਚ ਵਿੱਚ ਪੈਟਰਨ-ਯੁਕਤ ਦੁਹਰਾਈ ਸਰਲ ਡਰੰਮ ਪੈਟਰਨ, ਚਲਾਓ (ਮਦਦ·ਫ਼ਾਈਲ).