ਸਾਈ ਇੰਗ-ਵੇਨ (ਚੀਨੀ: 蔡英文; ਪਿਨਯਿਨ: Cài Yīngwén; Pe̍h-ōe-jī: Chhoà Eng-bûnPeh-ōe-jīਚੀਨੀ: 蔡英文; ਪਿਨਯਿਨ: Cài Yīngwén; Pe̍h-ōe-jī: Chhoà Eng-bûn; ਜਨਮ 31 ਅਗਸਤ, 1956) ਚੀਨ ਗਣਤੰਤਰ, ਜਿਸ ਨੂੰ ਆਮ ਤੌਰ ਤੇ ਤਾਈਵਾਨ ਕਿਹਾ ਜਾਂਦਾ ਹੈ, ਦੀ ਪ੍ਰਧਾਨ ਹੈ। ਸਾਈ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦੀ ਦੂਜੀ ਪ੍ਰਧਾਨ ਹਨ। ਸਾਈ ਇਸ ਅਹੁਦੇ ਲਈ ਚੁਣੀ ਗਈ ਪਹਿਲੀ ਔਰਤ ਹੈ।[1] ਉਹ ਪਹਿਲੀ ਪ੍ਰਧਾਨ ਹੈ ਜੋ ਹੱਕਾ ਅਤੇ ਆਦਿਵਾਸੀ ਮੂਲ ਦੀ ਹੈ। (ਉਸ ਦੀ ਦਾਦੀ ਤੋਂ ਇੱਕ ਚੌਥਾਈ ਪਾਈਵਾਨ)।[2] ਪਹਿਲੀ ਕੁਆਰੀ ਪ੍ਰਧਾਨ ਹੈ, ਪਹਿਲੀ ਜਿਸ ਨੇ ਪ੍ਰਧਾਨਗੀ ਤੋਂ ਪਹਿਲਾਂ ਕੋਈ ਚੁਣੀ ਕਾਰਜਕਾਰੀ ਨਿਯੁਕਤੀ ਨਹੀਂ ਸੀ ਲਈ, ਅਤੇ ਸਭ ਤੋਂ ਪਹਿਲੀ ਪ੍ਰਧਾਨ ਜੋ ਤਾਈਪੇਈ ਦੀ ਮੇਅਰ ਚੁਣੇ ਜਾਣ ਤੋਂ ਪਹਿਲਾਂ ਸਿਧੀ ਹੀ ਪ੍ਰਧਾਨ ਚੁਣੀ ਗਈ। ਦੇ ਤੌਰ ਤੇ ਉਹ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (ਡੀ ਪੀ ਪੀ) ਦੀ ਮੌਜੂਦਾ ਚੇਅਰਪਰਸਨ ਹੈ, ਅਤੇ 2012 ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪਾਰਟੀ ਦੀ ਪ੍ਰਧਾਨਗੀ ਦੀ ਉਮੀਦਵਾਰ ਸੀ। ਸਾਈ ਨੇ ਪਹਿਲਾਂ 2008 ਤੋਂ 2012 ਤਕ ਪਾਰਟੀ ਦੀ ਚੇਅਰਪਰਸਨ ਵਜੋਂ ਸੇਵਾ ਨਿਭਾਈ।
ਵਿਸ਼ੇਸ਼ ਤੱਥ ਸਾਈ ਇੰਗ ਵੇਨ, ਚੀਨ ਦੇ ਗਣਰਾਜ ਦੀ ਪ੍ਰਧਾਨ ...
ਸਾਈ ਇੰਗ ਵੇਨ |
---|
|
|
|
|
ਪ੍ਰੀਮੀਅਰ | ਲਿਨ ਚੁਆਨ |
---|
ਉਪ ਰਾਸ਼ਟਰਪਤੀ | ਚੇਨ ਚਿਨ-ਜੈਨ |
---|
ਤੋਂ ਪਹਿਲਾਂ | ਮਾ ਯਿੰਗ-ਜੀਯੂ |
---|
|
ਤੋਂ ਪਹਿਲਾਂ | Su Tseng-chang |
---|
ਤੋਂ ਪਹਿਲਾਂ | ਕੇਰ ਚਿਨ-ਮਿੰਗ (Acting) |
---|
ਤੋਂ ਬਾਅਦ | ਚੇਨ <nowiki>ਚੂ (Acting) |
---|
ਤੋਂ ਪਹਿਲਾਂ | Frank Hsieh (Acting) |
---|
ਤੋਂ ਬਾਅਦ | Ker Chien-ming (Acting) |
---|
|
ਪ੍ਰੀਮੀਅਰ | Su Tseng-chang |
---|
ਤੋਂ ਪਹਿਲਾਂ | Wu Rong-i |
---|
ਤੋਂ ਬਾਅਦ | Chiou I-jen |
---|
|
ਹਲਕਾ | Republic of China |
---|
|
ਪ੍ਰੀਮੀਅਰ | Tang Fei Chang Chun-hsiung Yu Shyi-kun |
---|
ਉਪ | Chen Ming-tong |
---|
ਤੋਂ ਪਹਿਲਾਂ | Su Chi |
---|
ਤੋਂ ਬਾਅਦ | Joseph Wu |
---|
|
|
ਜਨਮ | (1956-08-31) ਅਗਸਤ 31, 1956 (ਉਮਰ 67) ਤਾਈਪੇਈ, ਤਾਇਵਾਨ |
---|
ਸਿਆਸੀ ਪਾਰਟੀ | ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ (2004–present) |
---|
ਹੋਰ ਰਾਜਨੀਤਕ ਸੰਬੰਧ | ਆਜ਼ਾਦ (Before 2004) |
---|
ਰਿਹਾਇਸ਼ | Yonghe Residence |
---|
ਅਲਮਾ ਮਾਤਰ | National Taiwan University ਕਾਰਨੇਲ ਯੂਨੀਵਰਸਿਟੀ ਲੰਡਨ ਸਕੂਲ ਆਫ ਇਕਨਾਮਿਕਸ |
---|
ਦਸਤਖ਼ਤ | |
---|
|
ਬੰਦ ਕਰੋ
ਵਿਸ਼ੇਸ਼ ਤੱਥ ਸਾਈ ਇੰਗ ਵੇਨ, ਰਿਵਾਇਤੀ ਚੀਨੀ ...
ਸਾਈ ਇੰਗ ਵੇਨ |
---|
|
"Tsai Ing-wen" in Chinese characters |
ਰਿਵਾਇਤੀ ਚੀਨੀ | 蔡英文 |
---|
ਸਰਲ ਚੀਨੀ | 蔡英文 |
---|
|
Hanyu Pinyin | Cài Yīngwén |
---|
|
ਪ੍ਰਤੀਲਿੱਪੀਆਂ |
---|
|
Hanyu Pinyin | Cài Yīngwén |
---|
Bopomofo | ㄘㄞˋ ㄧㄥ ㄨㄣˊ |
---|
Gwoyeu Romatzyh | Tsay Ing'wen |
---|
Wade–Giles | Tsʻai4 Ying1-wên2 |
---|
Tongyong Pinyin | Cài Yingwún |
---|
Yale Romanization | Tsài Yīngwén |
---|
MPS2 | Tsài Yīng-wén |
---|
IPA | [tsʰâɪ íŋ.wə̌n] |
---|
|
Romanization | Tshai Yîn-vun |
---|
|
Yale Romanization | Choi Yīng-màhn |
---|
Jyutping | Coi3 Jing1-man4 |
---|
|
Hokkien POJ | Chhoà Eng-bûn |
---|
Tâi-lô | Tshuà Ing-bûn |
---|
|
|
ਬੰਦ ਕਰੋ