ਸੀਬਵੀਹ
From Wikipedia, the free encyclopedia
ਸੀਬਵੀਹ (ਅੰ.760 - ਅੰ.796) ਇੱਕ ਭਾਸ਼ਾ ਵਿਗਿਆਨੀ ਅਤੇ ਵਿਆਕਰਨੀ ਸੀ ਜਿਸਨੇ ਅਰਬੀ ਭਾਸ਼ਾ ਦਾ ਸਭ ਤੋਂ ਪਹਿਲਾ ਵਿਆਕਰਨ ਲਿੱਖਿਆ ਹੈ।[3] ਭਾਵੇਂ ਕਿ ਇਸਨੇ ਅਰਬੀ ਭਾਸ਼ਾ ਵਿੱਚ ਬਹੁਤ ਹੀ ਵੱਡਾ ਕੰਮ ਕੀਤਾ ਹੈ ਪਰ ਇਸਦੀ ਮਾਂ ਬੋਲੀ ਫ਼ਾਰਸੀ ਸੀ ਅਤੇ ਇਸਨੇ ਅਰਬੀ ਆਪਣੀ ਬਾਅਦ ਦੀ ਜ਼ਿੰਦਗੀ ਵਿੱਚ ਸਿੱਖੀ। ਇਸਨੂੰ ਦੁਨੀਆ ਦੇ,ਖ਼ਾਸ ਕਰਕੇ ਅਰਬੀ ਦੇ, ਸਭ ਤੋਂ ਮਹਾਨ ਭਾਸ਼ਾ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4]
ਵਿਸ਼ੇਸ਼ ਤੱਥ ਸੀਬਵੀਹ, ਜਨਮ ...
ਸੀਬਵੀਹ | |
---|---|
ਜਨਮ | c. 760, ਹਮਦਾਨ |
ਮੌਤ | c. 796,[1] ਸ਼ਿਰਾਜ |
ਕਾਲ | ਮੱਧਕਾਲੀ ਫ਼ਲਸਫ਼ਾ |
ਖੇਤਰ | ਇਸਲਾਮੀ ਫ਼ਲਸਫ਼ਾ |
ਮੁੱਖ ਰੁਚੀਆਂ | ਅਰਬੀ ਭਾਸ਼ਾ |
ਪ੍ਰਭਾਵਿਤ ਹੋਣ ਵਾਲੇ
| |
ਬੰਦ ਕਰੋ