ਅਨਾਤੋਲੀ ਲੂਨਾਚਾਰਸਕੀ
From Wikipedia, the free encyclopedia
ਅਨਾਤੋਲੀ ਵਾਸਿਲੀਏਵਿਚ ਲੂਨਾਚਾਰਸਕੀ (ਰੂਸੀ: Анатолий Васильевич Луначарский, 23 ਨਵੰਬਰ 1875-26 ਦਸੰਬਰ,1933) ਇੱਕ ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਸੀ ਅਤੇ ਸੰਸਕ੍ਰਿਤੀ ਅਤੇ ਸਿੱਖਿਆ ਲਈ ਜ਼ਿੰਮੇਦਾਰ ਪਹਿਲਾ ਸੋਵੀਅਤ ਕਾਮੀਸਾਰ ਅਰਥਾਤ ਸਿੱਖਿਆ ਮੰਤਰੀ ਸੀ। ਉਹ ਆਪਣੇ ਕੈਰੀਅਰ ਦੇ ਦੌਰਾਨ ਇੱਕ ਕਲਾ ਆਲੋਚਕ ਅਤੇ ਪੱਤਰਕਾਰ ਵਜੋਂ ਵੀ ਸਰਗਰਮ ਸੀ।
ਵਿਸ਼ੇਸ਼ ਤੱਥ ਅਨਾਤੋਲੀ ਲੂਨਾਚਾਰਸਕੀ ...
ਅਨਾਤੋਲੀ ਲੂਨਾਚਾਰਸਕੀ |
---|
ਬੰਦ ਕਰੋ