ਕਰਤਾਰਪੁਰ, ਭਾਰਤ
ਜਲੰਧਰ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਸ਼ਹਿਰ / From Wikipedia, the free encyclopedia
ਪਾਕਿਸਤਾਨ ਵਿੱਚ ਕਸਬੇ ਲਈ, ਦੇਖੋ ਕਰਤਾਰਪੁਰ, ਪਾਕਿਸਤਾਨ।
ਕਰਤਾਰਪੁਰ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਵਿੱਚ ਜਲੰਧਰ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਅਤੇ ਰਾਜ ਦੇ ਦੋਆਬਾ ਖੇਤਰ ਵਿੱਚ ਸਥਿਤ ਹੈ। ਇਸ ਦੀ ਸਥਾਪਨਾ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਵਿਸ਼ੇਸ਼ ਤੱਥ ਕਰਤਾਰਪੁਰ, ਦੇਸ਼ ...
ਕਰਤਾਰਪੁਰ | |
---|---|
ਗੁਣਕ: 31.44°N 75.5°E / 31.44; 75.5 | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਾਨੀ | ਸ੍ਰੀ ਗੁਰੂ ਅਰਜਨ ਦੇਵ ਜੀ |
ਉੱਚਾਈ | 228 m (748 ft) |
ਆਬਾਦੀ (2011) | |
• ਕੁੱਲ | 25,662 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 144801 |
ਟੈਲੀਫੋਨ ਕੋਡ | 0181 |
ਵਾਹਨ ਰਜਿਸਟ੍ਰੇਸ਼ਨ | PB 90 |
ਬੰਦ ਕਰੋ