ਨੋਬਲ ਇਨਾਮ
From Wikipedia, the free encyclopedia
ਨੋਬਲ ਇਨਾਮ ਹਰ ਸਾਲ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਵੱਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ਅਲਫ਼ਰੈਡ ਨੋਬਲ ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ਨੋਬਲ ਇਨਾਮ ਪੰਜ ਵਿਸ਼ਿਆਂ ਵਿੱਚ ਦਿੱਤਾ ਜਾਵੇਗਾ। ਨੋਬਲ ਫਾਊਂਡੇਸ਼ਨ ਵੱਲੋਂ ਇਹ ਇਨਾਮ ਦਿੱਤਾ ਜਾਂਦਾ ਹੈ। ਇਹ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸਰੀਰ ਜਾਂ ਚਿਕਿਤਸਾ ਵਿਗਿਆਨ ਅਤੇ ਨੋਬਲ ਸ਼ਾਂਤੀ ਇਨਾਮ ਦੇ ਖੇਤਰ ਵਿੱਚ ਦਿਤਾ ਜਾਂਦਾ ਹੈ, ਬਾਅਦ ਵਿੱਚ ਆਰਥਿਕ ਵਿਗਿਆਨ ਦੇ ਖੇਤਰ ਵਿੱਚ ਵੀ ਦਿੱਤਾ ਜਾਣ ਲੱਗਾ।
ਵਿਸ਼ੇਸ਼ ਤੱਥ ਨੋਬਲ ਇਨਾਮ, Description ...
ਨੋਬਲ ਇਨਾਮ | |
---|---|
Description | ਅਮਨ, ਭੌਤਿਕ ਵਿਗਿਆਨ, ਸਾਹਿਤ, ਆਰਥਿਕ ਵਿਗਿਆਨ, ਰਸਾਇਣ ਵਿਗਿਆਨ, ਸਰੀਰ ਵਿਗਿਆਨ ਵਿੱਚ ਉੱਤਮ ਪ੍ਰਾਪਤੀਆਂ ਲਈ ਸਨਮਾਨ |
ਦੇਸ਼ | |
ਵੱਲੋਂ ਪੇਸ਼ ਕੀਤਾ |
|
ਇਨਾਮ | ਇੱਕ ਸੋਨ ਤਗਮਾ, ਇੱਕ ਡਿਪਲੋਮਾ, ਅਤੇ ਇੱਕ ਅਵਾਰਡ ਰਾਸ਼ੀ 10 ਮਿਲੀਅਨ ਸਵੀਡਨੀ ਕਰੋਨਾ |
ਪਹਿਲੀ ਵਾਰ | 1901; 123 ਸਾਲ ਪਹਿਲਾਂ (1901) |
ਵੈੱਬਸਾਈਟ | nobelprize |
ਬੰਦ ਕਰੋ