ਕੋਲਿਮਾ ਨਦੀ
From Wikipedia, the free encyclopedia
ਕੋਲਿਮਾ ਨਦੀ ਸਾਈਬੇਰੀਆ ਦੇ ਉੱਤਰ-ਪੂਰਬ ਵਿੱਚ ਸਥਿਤ ਇੱਕ ਨਦੀ ਹੈ। ਇਸ ਨਦੀ ਦੀ ਘਾਟੀ ਵਿੱਚ ਰੂਸ ਦੇ ਸਾਖਾ ਗਣਰਾਜ, ਚੁਕੋਟਕਾ ਆਟੋਨਾਮਸ ਓਕ੍ਰੁਗ ਅਤੇ ਮਾਗਾਦਨ ਓਬਲਾਸਟ ਆਉਂਦੇ ਹਨ। ਇਸ ਨਦੀ ਦਾ ਜਨਮ ਕੁਲੂ ਨਦੀ ਤੇ ਅਯਾਨ ਯੁਰੀਅਖ ਨਦੀ ਦੇ ਸੰਗਮ ਤੋਂ ਹੁੰਦਾ ਹੈ ਤੇ ਪੂਰਬੀ ਸਾਈਬੇਰੀਆਈ ਸਮੁੰਦਰ, ਆਰਕਟਿਕ ਮਹਾਂਸਾਗਰ ਦੀ ਤਕਸੀਮ 69°30′N 161°30′E, ਦੀ ਕੋਲਿਮਾ ਖਾੜੀ (ਕੋਲਿਮਸ੍ਕਿ ਜ਼ਾਇਲਿਵ) ਵਿੱਚ ਆ ਕੇ ਇਹ ਖਤਮ ਹੋ ਜਾਂਦੀ ਹੈ। ਕੋਲਿਮਾ ਨਦੀ ਦੀ ਕੁੱਲ ਲੰਬਾਈ 2,129 kilometres (1,323 mi) ਹੈ। ਇਸਦੀ ਘਾਟੀ ਦਾ ਖੇਤਰਫ਼ਲ 644,000 square kilometres (249,000 sq mi) ਹੈ।
ਵਿਸ਼ੇਸ਼ ਤੱਥ ਕੋਲਿਮਾ ਨਦੀ, ਸਰੀਰਕ ਵਿਸ਼ੇਸ਼ਤਾਵਾਂ ...
ਕੋਲਿਮਾ ਨਦੀ | |
---|---|
ਸਰੀਰਕ ਵਿਸ਼ੇਸ਼ਤਾਵਾਂ | |
Mouth | |
• ਟਿਕਾਣਾ | ਪੂਰਬੀ ਸਾਈਬੇਰੀਆਈ ਸਮੁੰਦਰ |
ਲੰਬਾਈ | 2,129 km (1,323 mi) |
Basin size | 644,000 km2 (249,000 sq mi) |
Discharge | |
• ਔਸਤ | 3,800 m3/s (130,000 cu ft/s) (ਮੂੰਹ ਨੇੜੇ) |
Basin features | |
Tributaries | |
• ਖੱਬੇ | ਪੋਪੋਵਕਾ, Yasachnaya, Zyryanka, Ozhogina, Sededema |
• ਸੱਜੇ | Buyunda, Balygychan, Sugoy, Korkodon, Beryozovka, Anyuy, Omolon |
ਬੰਦ ਕਰੋ
ਸਾਲ ਦੇ ਤਕਰੀਬਨ 250 ਦਿਨਾਂ ਤੱਕ ਇਹ ਨਦੀ ਜੰਮੀ ਰਹਿੰਦੀ ਹੈ ਤੇ ਜੂਨ ਦੇ ਸ਼ੁਰੂਆਤੀ ਦਿਨਾਂ ਤੋਂ ਅਕਤੂਬਰ ਤੱਕ ਇਸ ਵਿਚਲੀ ਬਰਫ਼ ਖੁਰ ਜਾਂਦੀ ਹੈ।