ਸਾਖਾ ਗਣਰਾਜ
From Wikipedia, the free encyclopedia
ਸਾਖਾ (ਜਾਕੁਤੀਆ) ਗਣਰਾਜ (ਰੂਸੀ: Республика Саха (Якутия), tr. Respublika Sakha (Yakutiya); IPA: [rʲɪsˈpublʲɪkə sɐˈxa jɪˈkutʲɪjə]; Yakutਸਾਖਾ: Саха Өрөспүүбүлүкэтэ, Saxa Öröspüübülükete, IPA: [saˈxa øɾøsˈpyːbylykete]) ਰੂਸ ਦੀ ਇੱਕ ਸੰਘੀ ਇਕਾਈ ਹੈ। ਇਸਦੀ ਅਬਾਦੀ 958,528 ਹੈ,[5] ਜਿਸ ਵਿੱਚ ਜ਼ਿਆਦਾਤਰ ਜਾਕੁਤ ਅਤੇ ਰੂਸੀ ਲੋਕ ਹਨ।
ਵਿਸ਼ੇਸ਼ ਤੱਥ ਸਾਖਾ (ਜਾਕੁਤੀਆ) ਗਣਰਾਜ Республика Саха (Якутия) (ਰੂਸੀ)Саха Өрөспүүбүлүкэтэ (ਸਾਖਾ), — ਗਣਰਾਜ — ...
ਸਾਖਾ (ਜਾਕੁਤੀਆ) ਗਣਰਾਜ Республика Саха (Якутия) (ਰੂਸੀ) Саха Өрөспүүбүлүкэтэ (ਸਾਖਾ) | |||
---|---|---|---|
— ਗਣਰਾਜ — | |||
| |||
ਰਾਜਨੀਤਕ ਸਥਿਤੀ | |||
ਦੇਸ਼ | ਰੂਸ | ||
ਸੰਘੀ ਜ਼ਿਲ੍ਹਾ | ਦੂਰ-ਪੂਰਬੀ[1] | ||
Economic region | ਦੂਰ-ਪੂਰਬੀ[2] | ||
ਸਥਾਪਤੀ | 27 ਅਪ੍ਰੈਲ 1922[3] | ||
ਰਾਜਧਾਨੀ | ਜਾਕੁਤਸਕ | ||
Government (ਅਗਸਤ 2010 ਤੱਕ) | |||
ਅੰਕੜੇ | |||
Area [4] | |||
• ਕੁੱਲ | 3,083,523 km2 (1,190,555 sq mi) | ||
Area rank | 1ਲਾ | ||
Population (2010 Census)[5] | |||
• ਕੁੱਲ | 9,58,528 | ||
• ਦਰਜਾ | 55ਵਾਂ | ||
• Density[6] | 0.31/km2 (0.80/sq mi) | ||
• ਸ਼ਹਿਰੀ | 64.1% | ||
• ਪੇਂਡੂ | 35.9% | ||
ਸਮਾਂ ਖੇਤਰ(s) | [7] | ||
ISO 3166-2 | RU-SA | ||
License plates | 14 | ||
ਰਾਸ਼ਟਰੀ ਭਾਸ਼ਾ | ਰੂਸੀ;[8] ਸਾਖਾ ਭਾਸ਼ਾ[9] | ||
ਅਧਿਕਾਰਕ ਵੈੱਬਸਾਈਟ |
ਬੰਦ ਕਰੋ
ਇਹ ਪੂਰਬਉੱਤਰ ਸਾਈਬੇਰੀਆ ਵਿੱਚ ਸਥਿਤ ਹੈ, ਅਤੇ 3,083,523 ਕੀਮੀ2 ਰਕਬੇ ਉੱਤੇ ਫ਼ੈਲਿਆ ਹੋਇਆ ਹੈ। ਇਸ ਤਰ੍ਹਾਂ ਇਹ ਰਕਬੇ ਦੇ ਹਿਸਾਬ ਨਾਲ ਅਰਜਨਟੀਨਾ ਤੋਂ ਵੱਡਾ ਅਤੇ ਭਾਰਤ ਤੋਂ ਕੁਝ ਛੋਟਾ ਹੈ।[4] ਇਸਦੀ ਰਾਜਧਾਨੀ ਜਾਕੁਤਸਕ ਹੈ।[10] ਇਹ ਆਪਣੇ ਬੇਹਦ ਠੰਢੇ ਮੌਸਮ ਕਰਕੇ ਜਾਣਿਆ ਜਾਂਦਾ ਹੈ, ਸਿਆਲਾਂ ਵਿੱਚ ਇੱਥੋਂ ਦਾ ਤਾਪਮਾਨ ਔਸਤਨ −35 °C (−31 °F) ਤੋਂ ਵੀ ਹੇਠਾਂ ਨਾਪਿਆ ਜਾਂਦਾ ਹੈ।