ਆਕਸਫ਼ੋਰਡ
ਆਕਸਫ਼ੋਰਡਸ਼ਾਇਰ, ਇੰਗਲੈਂਡ ਵਿੱਚ ਸ਼ਹਿਰ / From Wikipedia, the free encyclopedia
ਆਕਸਫ਼ੋਰਡ (/ˈɒksfəd/,[1][2] ਸਥਾਨਕ ਉਚਾਰਨ: [ˈɒksfəd] ( ਸੁਣੋ)) ਮੱਧ-ਦੱਖਣੀ ਇੰਗਲੈਂਡ ਵਿੱਚ ਇੱਕ ਸ਼ਹਿਰ ਹੈ। ਇਹ ਆਕਸਫ਼ੋਰਡਸ਼ਾਇਰ ਦਾ ਕਾਊਂਟੀ ਨਗਰ ਹੈ ਅਤੇ ਕਾਊਂਟੀ ਵਿੱਚ ਇੱਕ ਜ਼ਿਲ੍ਹਾ ਬਣਾਉਂਦਾ ਹੈ। ਇਸ ਦੀ ਅਬਾਦੀ 165,000 ਹੈ ਜਿਸ ਵਿੱਚੋਂ 153,900 ਜ਼ਿਲ੍ਹੇ ਦੀਆਂ ਹੱਦਾਂ ਅੰਦਰ ਰਹਿੰਦੇ ਹਨ।