ਉੱਤਰੀ ਅਰਧਗੋਲ਼ਾ
ਧਰਤੀ ਦਾ ਅੱਧਾ ਹਿੱਸਾ ਜੋ ਭੂਮੱਧ ਰੇਖਾ ਦੇ ਉੱਤਰ ਵੱਲ ਹੈ / From Wikipedia, the free encyclopedia
ਉੱਤਰੀ ਅੱਧਾ-ਗੋਲ਼ਾ ਜਾਂ ਉੱਤਰੀ ਅਰਧਗੋਲ਼ਾ (English: Northern Hemisphere)[1] ਕਿਸੇ ਗ੍ਰਹਿ ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ ਭੂ-ਮੱਧ ਰੇਖਾ ਤੋਂ ਉੱਤਰ ਵੱਲ ਪੈਂਦਾ ਹੋਵੇ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |