ਟੈਨੇਸੀ
From Wikipedia, the free encyclopedia
ਟੈਨੇਸੀ (/tɛn[invalid input: 'ɨ']ˈsiː/ ( ਸੁਣੋ)) (ਚਿਰੋਕੀ: ᏔᎾᏏ) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 36ਵਾਂ ਸਭ ਤੋਂ ਵੱਡਾ ਅਤੇ 17ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੰਟੁਕੀ ਅਤੇ ਵਰਜਿਨੀਆ, ਪੂਰਬ ਵੱਲ ਉੱਤਰੀ ਕੈਰੋਲੀਨਾ, ਦੱਖਣ ਵੱਲ ਮਿੱਸੀਸਿੱਪੀ, ਅਲਾਬਾਮਾ ਅਤੇ ਜਾਰਜੀਆ ਨਾਲ਼ ਲੱਗਦੀਆਂ ਹਨ। ਇਸ ਦੇ ਜ਼ਿਆਦਾਤਰ ਪੂਰਬੀ ਹਿੱਸੇ ਵਿੱਚ ਐਪਲੇਸ਼ਨ ਪਹਾੜ ਹਨ ਅਤੇ ਪੱਛਮੀ ਸਰਹੱਦ ਉੱਤੇ ਮਿੱਸੀਸਿੱਪੀ ਦਰਿਆ ਵਗਦਾ ਹੈ। ਇਸ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਨੈਸ਼ਵਿਲ ਹੈ ਜਿਸਦੀ ਅਬਾਦੀ 609,644 ਹੈ। ਸਭ ਤੋਂ ਵੱਡਾ ਸ਼ਹਿਰ ਮੈਂਫਿਸ ਹੈ ਜਿਸਦੀ ਅਬਾਦੀ 652,050 ਹੈ।[4]
ਵਿਸ਼ੇਸ਼ ਤੱਥ
ਟੈਨੇਸੀ ਦਾ ਰਾਜ State of Tennessee | |||||
| |||||
ਉੱਪ-ਨਾਂ: ਵਲੰਟੀਅਰ ਰਾਜ | |||||
ਮਾਟੋ: Agriculture and Commerce ਖੇਤੀਬਾੜੀ ਅਤੇ ਵਣਜ | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ | ||||
ਵਸਨੀਕੀ ਨਾਂ | ਟੈਨੇਸੀਆਈ | ||||
ਰਾਜਧਾਨੀ | ਨੈਸ਼ਵਿਲ | ||||
ਸਭ ਤੋਂ ਵੱਡਾ ਸ਼ਹਿਰ | ਮੈਂਫਿਸ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਨੈਸ਼ਵਿਲ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 36ਵਾਂ ਦਰਜਾ | ||||
- ਕੁੱਲ | 42,143 sq mi (109,247 ਕਿ.ਮੀ.੨) | ||||
- ਚੁੜਾਈ | 120 ਮੀਲ (195 ਕਿ.ਮੀ.) | ||||
- ਲੰਬਾਈ | 440 ਮੀਲ (710 ਕਿ.ਮੀ.) | ||||
- % ਪਾਣੀ | 2.2 | ||||
- ਵਿਥਕਾਰ | 34° 59′ N to 36° 41′ N | ||||
- ਲੰਬਕਾਰ | 81° 39′ W to 90° 19′ W | ||||
ਅਬਾਦੀ | ਸੰਯੁਕਤ ਰਾਜ ਵਿੱਚ 17ਵਾਂ ਦਰਜਾ | ||||
- ਕੁੱਲ | 6,456,243 (2012 ਦਾ ਅੰਦਾਜ਼ਾ)[1] | ||||
- ਘਣਤਾ | 153.9/sq mi (60.0/km2) ਸੰਯੁਕਤ ਰਾਜ ਵਿੱਚ 21ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਕਲਿੰਗਮੈਨਜ਼ ਗੁੰਬਦ[2][3] 6,643 ft (2025 m) | ||||
- ਔਸਤ | 900 ft (270 m) | ||||
- ਸਭ ਤੋਂ ਨੀਵੀਂ ਥਾਂ | ਮਿੱਸੀਸਿੱਪੀ ਸਰਹੱਦ ਉੱਤੇ ਮਿੱਸੀਸਿੱਪੀ ਦਰਿਆ[2][3] 178 ft (54 m) | ||||
ਸੰਘ ਵਿੱਚ ਪ੍ਰਵੇਸ਼ | 1 ਜੂਨ 1796 (16ਵਾਂ) | ||||
ਰਾਜਪਾਲ | ਬਿਲ ਹਸਲਮ (ਗ) | ||||
ਲੈਫਟੀਨੈਂਟ ਰਾਜਪਾਲ | ਰੌਨ ਰੈਮਜ਼ੀ (ਗ) | ||||
ਵਿਧਾਨ ਸਭਾ | ਸਧਾਰਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਲਮਾਰ ਐਲਗਜ਼ੈਂਡਰ (ਗ) ਬੌਬ ਕੌਰਕਰ (ਗ) | ||||
ਸੰਯੁਕਤ ਰਾਜ ਸਦਨ ਵਫ਼ਦ | 7 ਗਣਤੰਤਰੀ, 2 ਲੋਕਤੰਤਰੀ (list) | ||||
ਸਮਾਂ ਜੋਨਾਂ | |||||
- ਪੂਰਬੀ ਟੈਨੇਸੀ | ਪੂਰਬੀ: UTC -5/-4 | ||||
- ਮੱਧ ਅਤੇ ਪੱਛਮ | ਕੇਂਦਰੀ: UTC -6/-5 | ||||
ਛੋਟੇ ਰੂਪ | TN Tenn. US-TN | ||||
ਵੈੱਬਸਾਈਟ | www | ||||
ਬੰਦ ਕਰੋ