ਨਾਰੋਵਾਲ ਜ਼ਿਲ੍ਹਾ
ਪੰਜਾਬ, ਪਾਕਿਸਤਾਨ ਦਾ ਜ਼ਿਲ੍ਹਾ / From Wikipedia, the free encyclopedia
ਨਾਰੋਵਾਲ ਜ਼ਿਲ੍ਹਾ (ਪੰਜਾਬੀ ਭਾਸ਼ਾ ਅਤੇ Urdu: ضِلع نارووال), ਪਾਕਿਸਤਾਨ ਦੇ ਪੰਜਾਬ ਸੂਬੇ ਦਾ ਇੱਕ ਜ਼ਿਲ੍ਹਾ ਹੈ। ਨਾਰੋਵਾਲ ਸ਼ਹਿਰ ਜ਼ਿਲ੍ਹੇ ਦੀ ਰਾਜਧਾਨੀ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ, ਨਾਰੋਵਾਲ ਸਿਆਲਕੋਟ ਜ਼ਿਲ੍ਹੇ ਦੀ ਰਾਏ ਖਾਸ ਤਹਿਸੀਲ ਦਾ ਕਸਬਾ ਸੀ। ਨਾਰੋਵਾਲ ਜ਼ਿਲ੍ਹਾ 1991 ਵਿੱਚ ਬਣਿਆ, ਜਦੋਂ ਨਾਰੋਵਾਲ ਅਤੇ ਸ਼ਕਰਗੜ੍ਹ ਦੀਆਂ ਦੋ ਤਹਿਸੀਲਾਂ ਸਿਆਲਕੋਟ ਜ਼ਿਲ੍ਹੇ ਤੋਂ ਵੱਖ ਹੋ ਗਈਆਂ।[2]