ਸੂਬਾ
ਮੁਗਲ ਸਾਮਰਾਜ ਵਿੱਚ ਇੱਕ ਪ੍ਰਾਂਤ ਲਈ ਵਰਤਿਆ ਗਿਆ ਸਿਰਲੇਖ / From Wikipedia, the free encyclopedia
ਸੂਬਾ ਕਿਸੇ ਸੰਘੀ ਦੇਸ਼ ਦਾ ਇੱਕ ਖੇਤਰ ਹੁੰਦਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਸਟੇਟ ਆਖਦੇ ਹਨ। ਇਸਨੂੰ ਰਾਜ ਵੀ ਆਖਦੇ ਹਨ। ਉਦਾਹਰਨ ਲਈ ਹਿਮਾਚਲ, ਉੱਤਰਾਖੰਡ, ਜੰਮੂ ਅਤੇ ਕਸ਼ਮੀਰ। ਇਹ ਪੂਰਨ ਪ੍ਰਭੂਤ ਰਾਜਾਂ ਤੋਂ ਇਸ ਗੱਲੋਂ ਭਿੰਨ ਹੁੰਦੇ ਹਨ ਕਿ ਇਨ੍ਹਾਂ ਨੇ ਆਪਣੀਆਂ ਕੁਝ ਮੁੱਖ ਸ਼ਕਤੀਆਂ ਸੰਘ ਦੀ ਸਰਕਾਰ ਨੂੰ ਸੌਂਪੀਆਂ ਹੁੰਦੀਆਂ ਹਨ।[1]