ਰੁੱਤFrom Wikipedia, the free encyclopedia ਰੁੱਤ ਸਾਲ ਦਾ ਇੱਕ ਹਿੱਸਾ ਹੁੰਦਾ ਹੈ ਜਿਸ ਵਿੱਚ ਮੌਸਮ, ਆਬੋਹਵਾ ਅਤੇ ਦਿਨ ਦੀ ਲੰਬਾਈ ਵਿੱਚ ਫ਼ਰਕ ਸਾਫ਼ ਵਿਖਾਈ ਦਿੰਦਾ ਹੈ। ਰੁੱਤਾਂ ਦੀ ਵਜ੍ਹਾ ਧਰਤੀ ਦਾ ਸੂਰਜ ਦੁਆਲ਼ੇ ਚੱਕਰ ਕੱਟਣਾ ਅਤੇ ਚੱਕਰ ਕੱਟਣ ਦੇ ਇਸ ਰਾਹ ਦੇ ਮੁਕਾਬਲੇ ਧਰਤੀ ਦੇ ਧੁਰੇ ਦਾ ਥੋੜ੍ਹਾ ਝੁਕੇ ਹੋਣਾ ਹੈ।[1][2]
ਰੁੱਤ ਸਾਲ ਦਾ ਇੱਕ ਹਿੱਸਾ ਹੁੰਦਾ ਹੈ ਜਿਸ ਵਿੱਚ ਮੌਸਮ, ਆਬੋਹਵਾ ਅਤੇ ਦਿਨ ਦੀ ਲੰਬਾਈ ਵਿੱਚ ਫ਼ਰਕ ਸਾਫ਼ ਵਿਖਾਈ ਦਿੰਦਾ ਹੈ। ਰੁੱਤਾਂ ਦੀ ਵਜ੍ਹਾ ਧਰਤੀ ਦਾ ਸੂਰਜ ਦੁਆਲ਼ੇ ਚੱਕਰ ਕੱਟਣਾ ਅਤੇ ਚੱਕਰ ਕੱਟਣ ਦੇ ਇਸ ਰਾਹ ਦੇ ਮੁਕਾਬਲੇ ਧਰਤੀ ਦੇ ਧੁਰੇ ਦਾ ਥੋੜ੍ਹਾ ਝੁਕੇ ਹੋਣਾ ਹੈ।[1][2]