ਗੂਗਲ
ਅਮਰੀਕੀ ਕੰਪਨੀ / From Wikipedia, the free encyclopedia
ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ. ਸਿੱਖਿਅਕ ਲੈਰੀ ਪੇਜ ਅਤੇ ਸਰਗੇ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।[3][4]
ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
ਕਿਸਮ | ਸਹਾਇਕ |
---|---|
ਵਪਾਰਕ ਵਜੋਂ | ਦੇਖੋ parent. |
ਉਦਯੋਗ |
|
ਸਥਾਪਨਾ | ਸਤੰਬਰ 4, 1998; 25 ਸਾਲ ਪਹਿਲਾਂ (1998-09-04) |
ਸੰਸਥਾਪਕ |
|
ਮੁੱਖ ਦਫ਼ਤਰ | , U.S.[1] |
ਸੇਵਾ ਦਾ ਖੇਤਰ | ਦੁਨੀਆ ਭਰ |
ਮੁੱਖ ਲੋਕ | ਸੁੰਦਰ ਪਿਚਾਈ (ਮੁੱਖ ਕਾਰਜਕਾਰੀ ਅਧਿਕਾਰੀ) ਲੈਰੀ ਪੇਜ ਮੁੱਖ ਕਾਰਜਕਾਰੀ ਅਧਿਕਾਰੀ ਸਰਗੇ ਬ੍ਰਿਨ (ਪ੍ਰਧਾਨ) |
ਉਤਪਾਦ | ਗੂਗਲ ਦੇ ਉਤਪਾਦਾਂ ਦੀ ਸੂਚੀ |
ਕਰਮਚਾਰੀ | 57,100 (Q2 2015) |
ਹੋਲਡਿੰਗ ਕੰਪਨੀ | ਅਜ਼ਾਦ (1998-2015) Alphabet।nc. (2015–present) |
ਸਹਾਇਕ ਕੰਪਨੀਆਂ | ਸਹਾਇਕਾਂ ਦੀ ਲਿਸਟ |
ਵੈੱਬਸਾਈਟ | www |
ਨੋਟ / ਹਵਾਲੇ [2] |
ਬੰਦ ਕਰੋ